ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ
ਵਕਤ ਨੇ ਕਈ ਹਲਾਤ ਬਦਲ ਦਿੱਤੇ
ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ
ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ
Category: Punjabi
Leave a comment
pita
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ..
- Paramdeep : Bahut sohne tarike nal sachai bayan kiti hai tusi..😀
1 Comment
dil te
ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ
Leave a comment
honsle buland
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
Leave a comment
parwah
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
–
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_ ..
Leave a comment
valentine
ਪਹਿਲਾਂ ਵੈਲਨਟਾਇਨ ਡੇ ਮੇਰਾ
ਜੋ ਤੇਰੇ ਨਾਲ ਮਨਾਉਣਾ ਮੈਂ
ਲੈ ਹੱਥ ਫੜ ਤੇਰਾ ਕਰਦਾ ਵਾਅਦਾ
ਜਾਨੋਂ ਵੱਧ ਤੈਨੂੰ ਚਾਹੁਣਾ ਮੈਂ
ਤੂੰ ਜਾਨ ਮੇਰੀ ਰਹੀਂ ਬਣਕੇ ਨੀ
ਤੇਰੇ ਸਾਂਹ ਅੜੀਏ ਬਣ ਜਾਊਂਗਾ
ਤੂੰ ਛੱਡ ਵੈਲਨਟਾਇਨ ਇੱਕ ਕੁੜੇ
ਮੈਂ ਸਾਰੇ ਤੇਰੇ ਨਾਲ ਮਨਾਊਂਗਾ
ਲਵ ਯੂ ਪੁੱਤ
Leave a comment
papa
ਕੁੜੀ – ਬੇਬੀ ਅੱਜ ਮੇਰੇ ਮੰਮੀ ਪਾਪਾ ਘਰ ਨਹੀਂ ਹਨ
ਕ੍ਰਾਈਮ ਪੈਟਰੋਲ ਦਾ ਫੈਨ ਬੋਇਫਰੈਂਡ
ਤੁਸੀਂ ਉਹਨਾਂ ਨੂੰ ਆਖ਼ਿਰੀ ਵਾਰ ਕਦੋਂ ਤੇ ਕਿਹਦੇ ਨਾਲ ਦੇਖਿਆ ਸੀ ? ਥਾਣੇ ਚ ਰਿਪੋਰਟ ਲਿਖਵਾਈ ਕ ਨਹੀਂ ਹਾਲੇ ?
Leave a comment