ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ,
ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ,
I LOVE U BAI


Related Posts

5 thoughts on “ਵੱਡਾ ਬਾਈ

 1. ਤੂੰ ਛੱਡ ਦਿਤਾ ਮੈਨੁ,, ਤੇ ਮੇਰੀ ਪੋਸਟ ਤੇ ਆਉਣਾ🫵

  ਮੇਰੀ ਇਕ wish ਸੀ ਬਸ ਤੈਨੂੰ ਆਪਣਾ ਬਨਾਉਣਾ🫶

  ਅੱਜ ਵੀ miss ਕਰਦਾ,, ਤੇ ਮੱਰ ਰਹੇ ਤੇਰੇ ਲਈ🤔

  ਕਿ ਜਗ੍ਹਾ ਹੈਗੀ ਤੇਰੇ ਦਿਲ ਵਿਚ ਮੇਰੇ ਲਈ ♥️

  1. ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
   ਨਾ ਮਸ਼ਹੂਰ ਤੇ ਨਾ ਦਾਗੀ ਆਂ.💞
   ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
   ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞

Leave a Reply

Your email address will not be published. Required fields are marked *