Sub Categories

ਮੈਂ ਤੇ ਮੇਰਾ ਦੋਸਤ ਕਦੇ
ਵਕੀਲ ਨਹੀਂ ਬਣ ਸਕਦੇ
ਸਾਡੇ ਤੋਂ ਬਿਨਾਂ ਗਾਲਾਂ ਕੱਢੇ
ਸਾਲੀ ਬਹਿਸ ਨਹੀਂ ਹੁੰਦੀਜ਼ਿੰਦਗੀ ਜਿਉਣਾ ਸਿਖਾ ਕੇ ਪਤਾਂ ਨਹੀ ਕਿੱਥੇ ਚਲਾ ਗਿਆ ਜੇ ਨਾਲ਼ ਨਹੀਂ ਰਹਿਣਾ ਸੀ ਫਿਰ ਹੱਸਣਾਂ ਕਿਉ ਸਖਿਆ ਜੱਸੀ ਬਾਵਾ

ਜਦੋ ਆਪਣੀ ਇੱਜ਼ਤ ਆਪ ਨਹੀਂ ਕਰਦਾ ਉਹਦੀ ਦੂਜੇ ਨੇਂ ਕੀ ਕਰਨੀ ਸੱਜਣਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੈ

ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ


ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ🥺🥺

ਓਵੇਂ ਦਾ ਬਣਾ ਲਿਆ ਖੁਦ ਨੂੰ
ਜਿੱਦਾਂ ਦੇ ਇਲਜ਼ਾਮ ਲੱਗੇ ਸੀ


ਜਿੰਦਗੀ ਬਾਪੂ ਵਰਗੀ ਨਹੀ ਹੁੰਦੀ ਜੋ ਮੰਗੀਏ ਦੇ ਦਵੇ


ਜ਼ਿਸਮਾਂ 🫂 ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ, ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ,
ਉਹ ਇਸ਼ਕ ❤️ ਹੀ ਕੀ ਹੋਇਆ, ਜੇ ਮੱਥੇ ਕਾਲਖ਼ ਹੀ ਨਾ ਲੱਗੀ ਕਾਲੀਆਂ ਰਾਤਾਂ ਦੀ .

ਅੱਖਾਂ ਚ ਹੁੰਝੂ 😭 ਤਾਂ ਇੰਜ਼ ਵਹਿੰਦੇ, ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ,
ਵਿਛੜੇ 💔 ਨੂੰ ਦੋ ਦਿਨ ਨਹੀਂ ਹੋਏ, ਇੰਜ਼ ਲੱਗਦਾ ਜਿਵੇਂ ਬਤੀਆਂ ਸਦੀਆ.

ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ,
ਅਸੀ ਦਿਲ ਤੁੜਾ, ਅੱਜ Love Guru 💕 ਬਣ ਗਏ ਦਿਲਾਂ ❤️ ਦੇ.


Jad vi tera 👉👉didar hovega, Ankhiya 🥰wich pyar beshumar hovega, Kisi vi janam wich aa ke vekh layi yarra, Sadiya ankhian💗 nu tera hi intezar hovega.🕑


ਕਿਸਮਤ ਕਿੰਨਾ ਸੋਹਣਾ ਨਾਂ ਏ.
ਪਰ ਕਿਸਮਤ ਬਣਾਉਣ ਲਇ ਵੀ ਕਿਸਮਤ ਹੱਥੋਂ ਕਈ ਵਾਰ ਹਰਨਾ ਪੈਂਦਾ ਏਹ.

ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ


ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery  ਚ ਕੈਦ ਹੋ ਕੇ ਬਹਿ ਗਈਆਂ।

ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ ਪਰ ਜਦੋਂ ਕੋਈ ਦੁਖ ਆਉਦਾ ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ ਵਾਹਿਗੁਰੂ ਜੀ ਕਿਸੇ ਦੇ ਮਾਪੇ ਦੂਰ ਨਾਂ ਕਰੀ

ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞