Sub Categories

ਕਈ ਕੁੜੀਆਂ ਕਾਰ ਵਿੱਚ ਵਿੰਡੋ ਸੀਟ ਉੱਤੇ ਸਿਰਫ ਇਸ ਲਈ ਬੈਠਦੀਆਂ ਨੇ ਤਾਂਕਿ ਨਾਲ ਚੱਲਣ ਵਾਲੀ ਕਾਰ ਵਾਲਿਆਂ ਨੂੰ ਆਪਣੇ ਚਿਪਸ ਦੇ ਪੈਕੇਟ ਵਿਖਾ ਸਕਣ !



ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ…..

ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ

ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ

ਜਦ ਕਦੇ ਓਹ ਚਿਹਰਾ ਉਦਾਸ ਹੋਇਆ ਕਰਦਾ..


ਐਟੀਟੀਉਡ ਤਾਂ ਮੈਨੂੰ ਬੌਸ ਦਾ ਵੀ ਚੰਗਾ ਨੀ ਲੱਗਦਾ,
ਤੂੰ ਕਿਹੜੇ FIELD ਦੀ CARROT ਆਂ।

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ


ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,


ਆਹਾ ਜਿਹੜੇ 10 – 11 ਸਾਲ ਦੇ ਮੁੰਡੇ
ਸਹੇਲੀਆਂ ਬਣਾਈ ਫਿਰਦੇ ਨੇ
ਸਾਲਿਓ ਬ੍ਰੇਕਅਪ ਤੋਂ ਬਾਅਦ ਪੀਂਦੇ ਕੀ ਓ ?
ਰਸਨਾ ਜਾਂ ਫਰੂਟੀ ?

ਬੋਇਫਰੈਂਡ ਦੇ ਘਰ ਖਾਣਾ ਖਾਂਦੇ ਹੋਏ
ਗਰਲਫ੍ਰੈਂਡ ਬੋਲੀ – ਜਾਨੂੰ ਤੁਹਾਡਾ ਕੁੱਤਾ ਮੈਨੂੰ
ਬਹੁਤ ਦੇਰ ਤੋਂ ਘੂਰ ਰਿਹਾ ਆ
ਬੋਇਫਰੈਂਡ – ਤੂੰ ਜਲਦੀ ਨਾਲ ਖਾਣਾ ਖਾ ਲੈ
ਮੈਨੂੰ ਲਗਦਾ ਓਹਨੇ ਆਪਣੀ ਪਲੇਟ ਪਛਾਣ
ਲਈ ਆ

ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏


ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰


ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ,
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ, …
.
.
.
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ,
ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ

ਜੇ ਤੂੰ ਅੰਬਰਾਂ ਨੂੰ ਤੱਕੇ
ਸਾਨੂੰ ਤੱਕ ਦਾ ਜਹਾਨ
ਸਦਾ ਧਰਤੀ ਤੇ ਰਹੀਏ
ਕਦੇ ਕਰੀਏ ਨਾ ਮਾਣ


ਸੋਚਦੇ ਸੀ ਮਛਲੀਆ ਪਾਣੀ ਤੋ ਜੁਦਾਂ ਹੋ ਕੇ ਤੱੜਫਦੀਆ ਕਿਉ ਨੇ ..?
ਪਤਾਂ ਨਹੀ ਸੀ ਕਿ ਨਜਦੀਕੀਆ ਆਦਤ ਤੇ
ਆਦਤ ਜਿੰਦਗੀ ਬੱਣ ਜਾਦੀ ਏ.

ਇਰਾਦਿਆਂ ਦਾ ਪੱਕਾ ਓ ਹਾਲੇ ਨਹੀਂਓ ਹਰਦਾ
ਕਹਿ ਦਿਓ ਮੁਸੀਬਤਾਂ ਨੂੰ ਮੈ ਨਹੀਂਓ ਡਰਦਾ

ਕੁੜੀ Coke ਪੀ ਰਹੀ ਹੁੰਦੀ ਆ..
ਕੁੜੀ ਮੁੰਡੇ ਨੂੰ …Coke ਪੀਣਾ?
.
ਮੁੰਡਾ ਮੂਹੋ ਨੀ ਕੁਝ ਬੋਲਦਾ ਪਰ
ਇਸ਼ਾਰਾ ਕਰਕੇ ਸਮਝਾ ਦਿੰਦਾ ਕੇ .. ਨਹੀਂ ਪੀਣਾ..
.
.
ਕੁੜੀ ਨੇ ਸੋਚਿਆ ਕੇ ਇਹਦਾ ਦਿਲ
ਕਰਦਾ ਹੋਣਾ ਪੀਣ ਨੂੰ …
.
ਪਰ ਸੰਗ ਦਾ ਨੀ ਸ਼ਾਇਦ
ਕਹਿੰਦਾ ਹੋਣਾ..?
.
.
.
ਕੁੜੀ ਧੱਕੇ ਨਾਲ ਉਹਦੇ ਮੂੰਹ ਨੂੰ ਲਾ ਕੇ
ਅੱਧਾ ਕੋਕ ਪਿਆ ਦਿੰਦੀ ਆ 😀 ..
ਸ਼ਰਾਰਤੀ
ਜਦੋਂ ਕੁੜੀ ਉਹਦੇ ਮੂੰਹ ਨਾਲੋਂ
ਕੋਕ ਲਾਉਂਦੀ ਆ..
.
ਤਾਂ ਮੁੰਡਾ ਉਹਦੇ ਵੱਟ ਕੇ ਚਪੇੜ
ਮਾਰਦਾ.. 😀
.
.
ਕੁੜੀ ਗੁੱਸੇ ਚ ਲਾਲ ਪੀਲੀ ਹੋ ਕੇ
ਕਹਿੰਦੀ : ਕੀ ਗੱਲ ਥੱਪੜ ਕਿਉਂ ਮਾਰਿਆ :/ 🙁
.

ਮੁੰਡਾ ਕਹਿੰਦਾ :ㅤ  ਜਰਦਾ ਲਾਇਆ   ਸੀ ..
.
ਅੰਦਰ ਲੰਗ ਗਿਆ.