Sub Categories

ਮਹਿਕ ਗਏ ਓਹ ਬੋਲ ਜੋ ਤੇਰੇ ਮੂੰਹ`ਚੋ ਨਿਕਲੇ,
ਬਹਾਰ ਵੀ ਆਈ ਬਸ ਉਸ ਪਲ ਜੋ ਗੁਫਤਗੂ`ਚ ਨਿਕਲੇ,
ਹਵਾ ਤੂੰ ਹੀ ਖਬਰ ਦੇ, ਸੁਣਾ ਹਾਲ-ਏ-ਮੰਜਰ,
ਯੁਗ ਹੀ ਬੀਤ ਗਏ ਨੇ ਮਹਿਰਮ ਦੀ ਜੂਹ`ਚੋ ਨਿਕਲੇ

Loading views...



ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ…
ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ …
..
ਚੰਦ ਕਹਿੰਦਾ:- ……..??
.
.
.
.
ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ…
ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ ਤੇ ..
..
ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ……
..
ਮੈਨੂੰ ਵਿੱਚ ਨਾ ਲਿਆਇਆ ਕਰੋ.

Loading views...

ਲੋਕ ਕਹਿੰਦੇ ਨੇ ਕਿ ਸੜ ਨਾ ਰੀਸ
ਪਰ ਅਸੀਂ ਕਹਿੰਦੇ ਹਾਂ ਕਿ ਸੜੀ ਜਾ
ਕਿਉਂਕਿ ਰੀਸ ਤਾਂ ਤੈਥੋਂ ਹੋਣੀ 😎

Loading views...

ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏

Loading views...


ਇਹ ਕਫ਼ਨ , ਇਹ ਜਨਾਜ਼ੇ , ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ
ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਹੈ
ਜਦੋਂ ਵਾਹਿਗੁਰੂ ਨੂੰ ਭੁੱਲ ਜਾਵੇ

Loading views...

ਕੁੜੀ – ਜਾਨੂੰ
ਮੁੰਡਾ – ਹਾਂ ਬੇਬੀ
ਕੁੜੀ – ਤੂੰ ਹਮੇਸ਼ਾ ਮੇਰੇ ਨਾਲ ਸੀ
ਜਦੋਂ ਮੇਰਾ ਭਿਆਨਕ ਐਕਸੀਡੈਂਟ
ਹੋਇਆ ਉਦੋਂ ਵੀ
ਜਦੋਂ ਪਾਪਾ ਨੇ ਮੈਨੂੰ ਗੁੱਸੇ ਚ ਘਰੋਂ
ਕੱਢਿਆ ਉਦੋਂ ਵੀ
ਮੁੰਡਾ – ਲਵ ਯੂ ਬੇਬੀ
ਮੈਂ ਹਮੇਸ਼ਾਂ ਤੇਰੇ ਨਾਲ ਰਹਾਂਗਾ
ਕੁੜੀ – ਓਹ ਨਹੀਂ , ਮੈਨੂੰ ਤਾਂ ਲੱਗਦਾ
ਸਾਲਾ ਤੂੰ ਹੀ ਮਨਹੂਸ ਆ

Loading views...


ਕੁੜੀ ਵਾਲੀਆਂ ਨੇ ਮੇਰੇ ਤੋਂ
ਪੁੱਛਿਆ ਕਿ ਤੁਹਾਨੂੰ ਦਹੇਜ਼ ਵਿੱਚ ਕੀ ਚਾਹੀਦਾ ਹੈ ?
ਮੈਂ ਵੀ ਬੋਲ ਦਿੱਤਾ ਕੁੜੀ
ਦਾ ਫੋਨ ਅਤੇ ਉਸਦਾ
ਪੁਰਾਣਾ ਸਿਮ ਕਾਰਡ ।
ਰਿਸ਼ਤਾ cancel ਹੋ ਗਿਆ

Loading views...


ਉਹ ਕਹਿੰਦੀ ਲੜਨ ਨਾਲ ਪਿਆਰ
ਵਧਦਾ ….
.
ਇਹ ਸੁਣ ਕੇ ਮੈ ਓਹਦੀ ਅੱਖ
ਤੇ ਮੁਕਾ
ਮਾਰ ਕੇ ਭੱਜ ਗਿਆ

Loading views...

ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
..
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..

Loading views...

ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ #ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।

Loading views...


ਮਾਣ ਕਿਸ ਗੱਲ ਦਾ…
ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ..
ਤਾਜਮਹਿਲ ਰਹਿ ਜਾਂਦੇ ਨੇ ਦੁਨੀਆ ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ

Loading views...


ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ॥

Loading views...

ਸਮਝਦਾਰ ਹੀ ਕਰਦੇ ਨੇ ਹਮੇਸ਼ਾ ਗਲਤੀ
ਕਦੇ ਦੇਖਿਆ ਕਿਸੇ ਪਾਗਲ ਨੂੰ ਪਿਆਰ ਕਰਦੇ .

Loading views...


ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ
.
ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ <3

Loading views...

ਕਮਲੀ ਕਹਿੰਦੀ – ਮੈਂ ਤੁਹਾਡੇ ਸਟੇਟਸਾ ਤੇ comment ਨੀ ਕਰਿਆ ਕਰਨੇ…..
.
.
.
ਮੈਂ ਕਿਹਾ ਕਿਓਂ….?
.
ਮੈਨੂੰ ਕਹਿੰਦੀ comment ਕੀਤੇ ਨੂੰ 2 ਸੈਕਿੰਡ ਨੀ ਹੁੰਦੇ ਤੇ ….
requesta ਇੱਦਾ ਆਉਂਦੀਆਂ …
..ਜਿਵੇਂ ਛਬੀਲ ਲੱਗੀ ਹੋਵੇ |

Loading views...