ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ , ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਚੱਲ ਨੀਂ ਜਿੰਦੇ ਮੇਰੀਏ, ਚੱਲ ਅਪਣੇਂ ਰਾਹਾਂ ਨੂੰ, ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ . ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ Continue Reading..
ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ ਹੁਣ MSP ਦੀ ਵਾਰੀ ਆ
ਕੁਝ ਲੋਕਾਂ ਦੀ ਕਿਸਮਤ ਇਹਨੀ ਖ਼ਰਾਬ ਹੁੰਦੀ ਹੈ ਕਿ ਇੱਕਲੇ ਰਹਿਣਾ ਹੀ ਕਿਸਮਤ ਵਿੱਚ ਹੁੰਦਾ ਹੈ….!!
ਤੇਰੀ ਨਿਅਤ ਹੀ ਨਹੀਂ ਸੀ….ਨਾਲ ਤੁਰਨ ਦੀ… ਨਹੀਂ ਤਾਂ ਨਿਭਾਉਣ ਵਾਲੇ….ਰਸਤਾ ਨਹੀਂ ਦੇਖਦੇ….!!!
ਖਰੇ ਬੰਦਿਆਂ ਚ ਬੋਲੇ ਨਾਮ ਸਰਦਾਰ ਦਾ ਬਿੱਲੋ ਜੇੜੇ ਕਰਦੇ ਚਲਾਕੀਆ ਓਹ ਹੋਰ ਹੋਣਗੇ
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥
Your email address will not be published. Required fields are marked *
Comment *
Name *
Email *