Sort By: Default (Newest First) |Comments
Punjabi Dhokha Status

ਦੁਨਿਆ ਦਾਰੀ😊

ਆਪਣਿਆਂ ਤੋਂ ਬੱਚ ਕੇ ਰਹੋ
ਬੇਗਾਨਿਆਂ ਨੂੰ ਭੇਤ ਨਾ ਦਿਓ….🙏🏻


6


Leave a comment
Punjabi Dhokha Status

Sadlu

ਜਜਬਾਤੀ ਇਨਸਾਨ ਨੂੰ ਜਜਬਾਤਾਂ ਨੇ ਮਾਰਿਆ ,
ਜਿੱਤੀ ਬਾਜੀ ਚ ਉਹਨਾਂ ਸਭ ਕੁਝ ਹਾਰਿਆ ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾਇਆ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ਉਹ ਜਿੱਤ ਤਾਂ ਗਏ ਪਰ ਉਹਨਾਂ ਸੱਚਾ ਪਿਆਰ ਗਵਾਇਆ ਸੀ….

17


Leave a comment
Punjabi Dhokha Status

ਤੇਰੀ ਯਾਦ

ਕੀਤਾ ਮੈ ਮੈਸਜ ਤੈਨੂੰ
ਤੇ ਤੂੰ.. ignore ਕੀਤਾ।
Ignore ਕਰਦੀ ਕਰਦੀ ਨੇ
ਤੂੰ ਮੈਨੂੰ.. ਛੋੜ ਦਿੱਤਾ।
ਤੇ ਮਾਰਕੇ block ਸਾਨੂੰ
ਤੂੰ ਰੰਗ ਜ਼ਿੰਦਗੀ ਦੇ ਰੰਗਦੀ ਏ
ਪਰ ਸਾਡੀ ਜ਼ਿੰਦਗੀ ਤਾਂ ਮਿੱਠੀਏ
ਤੇਰੀ ਯਾਦ ਸਹਾਰੇ ਲੰਘਦੀ ਏ।
ਪਰ ਸਾਡੀ ਜ਼ਿੰਦਗੀ ਤਾਂ ਮਿੱਠੀਏ
ਤੇਰੀ ਯਾਦ ਸਹਾਰੇ ਲੰਘਦੀ ਏ।

24


Leave a comment
Punjabi Dhokha Status

Sad stutus

ਏਕ ਗੱਲ ਤਾ ਹੈ ਸੱਜਣਾ ਤੇਰੇ ਚ ਭੁੱਲ ਜਾਣ ਦੀ ਬੜੀ ਹਿਮੱਤ ਹੈ ,
ਅਸੀਂ ਤਾਂ ਇਹ ਗੱਲ ਸੋਚ ਸੋਚ ਕੇ ਹੀ ਤੁਹਾਨੂੰ ਯਾਦ ਰੱਖਦੇ ਆ ,
ਤੇਰੇ ਵਾਂਗ ਸਾਡੇ ਤੋ ਥਾ ਥਾਂ ਤੇ ਡੁੱਲਿਆ ਨਹੀ ਜਾਣਾ
ਤੂ ਬੇਸ਼ੱਕ ਸਕਦਾ ਭੁੱਲ ਸਾਨੂੰ ਸਾਥੋਂ ਟਾ ਤੂੰ ਕਦੇ ਵੀ ਨਹੀਂ ਭੁੱਲ ਹੋਣਾ


19


Leave a comment
Punjabi Dhokha Status

Hpy

ਇਸ਼ਕ ਕੀਤਾ ਸੀ❤ਤੋਂ ਓਹਨੂੰ ਮੈਂ ਉਹ ਮੇਰੇ ❤ਨਾਲ ਖੇਡ ਗਿਆ ਓਹਨੂੰ ਸਾਹਾਂ ਤੋਂ ਨੇੜੇ ਰੱਖਿਆ ਸੀ
ਉਹ ਮੇਰੇ ਹੀ ਜਿਸਮ ਨਾਲ ਖੇਡ ਗਿਆ


ਰੋਜ਼ਾਨਾ ਨਵੀਆਂ ਕਹਾਣੀਆਂ ਪੜ੍ਹਨ ਲਈ ਇੰਸਟਾਲ ਕਰੋ "ਕਲਮ" ਐੱਪ :

13


Leave a comment
Punjabi Dhokha Status

Hpy

ਮੈਂ ਪਿਆਰ ਕਰਦੀ ਰਹੀ ਤੂੰ ਜਿਸਮਾਂ ਨੂੰ ਚਾਉਂਦਾ ਰਿਹਾ
ਮੈਂ ਇਤਵਾਰ ਕਰਦੀ ਰਹੀ ਤੂੰ time ਟਪਾਉਂਦਾ ਰਿਹਾ 😭….
✍️………

25