ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ
ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ



ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ !!!
💥💥💥

ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ
ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|

ਜਗ੍ਹਾ 🤙🏼ਤੇ ਹਿਸਾਬ👌 ਨਾਲ
ਰੰਗ❣️change ਹੁੰਦੇ


ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯

ਮੈਂ ਨਹੀਂ ਮੁੱਕੀ ਜਦੋਂ ਤੱਕ
ਮੁੱਕਿਆ ਨਹੀਂ ਮੈਂ


ਤੂੰ ਭਰੋਸੇ🤞 ਦੀ ਗੱਲ ਕਰਦਾ, ਸੱਜਣਾ
ਹੁਣ ਤਾਂ ਅਸੀਂ,
ਜੀਂਦਰਾ🔐 ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ,,


ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻

ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..


ਬਣ ਤੇ ਸਹੀ ਤੂੰ ਖੁਦਾ ਮੇਰਾ…..
ਇਬਾਦਤ ਨਾ ਕਰਾ ਤਾਂ ਕਾਫਰ ਆਖੀ.


ਗੱਲਾਂ ਕਰ ਮੇਰੇ ਨਾਲ
ਮੈਨੂੰ ਤੇਰੀ ਚੁੱਪ ਤੰਗ ਕਰਦੀ ਆ

ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .


ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ,
ਫਿਰ ਇਨਸਾਨ ਕੀ ਚੀਜ਼ ਐ … ਸੋਹੀ

ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ

ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ….ਸੋਹੀ