ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ
ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ ❤



ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ
ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️

*ਬੈਂਸ* ਨੂੰ ਕਹਿਕੇ ਬੁਰਾ*
*ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ*
*ਅਸੀਂ ਜਿਸ ਮਹਿਫ਼ਲ ਵਿੱਚ ਜਾਈਏ*
*ਹੁੰਦੀ ਖ਼ੂਬ-ਆ-ਖ਼ੂਬ ਹੈ*
💪🏻👈🏻
💪🏻💪🏻💪🏻
ਃਃਃ*ਵਾਰੀਅਰ*ਬੈਂਸ*ਃਃਃ
👉🏻💪🏻✍🏻
🇺🇸🇺🇸🇺🇸
🦾🦾🦾


ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ,
ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ,
time ਬੰਨ ਆਉਦੇ ਨਤੀਜੇ ਹੋਰ ਹੀ ਹੋਣੇ ਸੀ.
ਅਣਖਾ ਨਾਲ ਕੀਤਾ ਮੁਕਾਬਲਾ ਗੀਤਾਂ ਦੇ ਬੋਲ ਹੋਣੇ ਸੀ.✍🏼✍🏼 ਨਾਗਰਾ07

ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️🙏🙏


ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ…
ਜੋ ਖੁਦ ਨਹੀਂ ਵਿਕਦੇ ।


ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ

ਯੋਧਿਆਂ ਅਤੇ ਸੂਰਮਿਆਂ ਦੀ ਕਦੇ ਅੰਤਿਮ ਅਰਦਾਸ ਨਹੀ ਹੁੰਦੀ।
ਅਰਦਾਸ ਵਿਚ ਯਾਦ ਕੀਤਾ ਜਾਂਦਾ🙏🏻

ਕਦੇ ਕੌਲ ਕਰੇ ਤੋਂ ਮੁੱਕਰੇ ਨਾ ਅਸੀਂ ਪੱਕੇ ਬੜੇ ਕਰਾਰਾਂ ਦੇ
ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ ।


ਕਰੋੜਾਂ ਊਲੂਆਂ ਦਾ ਏਕਾ ਵੀ
ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!


ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ

ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ


ਜੇਕਰ ਖੁਦ ਨੂੰ ਯਕੀਨ ਹੈ ਤਾਂ
.
.
ਅੰਧੇਰੇ ਵਿੱਚ ਵੀ ਰਸਤੇ ਮਿਲ ਜਾਂਦੇ ਹਨ।

ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ,
ਅੱਜ ਸਭ ਕੁਝ ਰੱਬ ਨੇ ਦਿੱਤਾ ਏ।
ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ,
ਪਿਆਰ ਮਿਲਣਾ ਨਹੀਂ ਜੋ ਮਾਪਿਆਂ ਦਿੱਤਾ ਏ।
ਮਾਂ ਬਾਪ ਹੀ ਨੇ ਹਰ ਵੇਲੇ ਨਾਲ ਖੜਦੇ,
ਬਾਕੀ ਗਿਣੋਦੇ ਤੇਰੇ ਲਈ ਕੀ ਕੀ ਕੀਤਾ ਏ।
✍️ਜਸਪਾਲ ਸਿੰਘ U.A.E

ਜਦੋ ਆਪਣਾ ਸਕਾ ਭਰਾ ਨਾਲ ਹੋਵੇ ਫਿਰ
ਦੁਨੀਆਂ ਭਾਵੇ ਜੜਾ ਖ਼ਤਮ ਕਰ ਦੇਵੇ
ਫੇਰ ਵੀ ਖੜੇ ਰਹੋਗੇ