ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ… ਜੋ ਖੁਦ ਨਹੀਂ ਵਿਕਦੇ ।
ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ..
ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ . ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ 💪
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਮੈਨੂੰ ਘਾਟੇ ਨੇ ਸਰਦਾਰ ਦੇ, ਤੂੰ ਰਹਿ ਗਿਆ ਪਰਖਦਾ ਸ਼ਕਲਾਂ ਨੂੰ, ਪਰ ਹੀਰੇ Continue Reading..
ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥
Fukri ਤਾਂ ਸਾਰੇ ਮਾਰ ਲੈਂਦੇ ਨੇ . . ਬੰਦੇ ਕੋਲ Dildari ਹੋਣੀ ਚਾਹੀਦੀ ਆ . . . Paise ਤਾਂ ਸਾਰੇ Continue Reading..
ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ…. ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…
ਮਰਦਾਂ ਦੇ ਬੋਲ ਦਿੰਦੇ ਅਣਖੀ ਅਸੂਲ . ਮੁੰਡਾ ਚਿੱਟੀਆਂ ਕਲਾਈਆਂ ਦਾ ਨੀ ਪਾਣੀ ਭਰਦਾ
ਕਿਉ ਦੇਖੇ 👀ਟੇਡਾ ਟੇਡਾ ਤੇਰੇ 👤ਵਾਰਗੇ ਨੂੰ ਮਾਰਦੀ ਠੇਡਾ ਵੀਰ ਨੇ ਮੇਰੇ ਸ਼ੇਰਾਂ 🦁ਵਾਰਗੇ ਤੂੰ ਉਨਾ ਮੋਰੇ 🦚ਲੇਗੇ ਲੀਰਾਂ ਵਾਰਗਾ..!!
Your email address will not be published. Required fields are marked *
Comment *
Name *
Email *