ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ, ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….
ਅੱਧੇ ਬੋਲ ਉਤੇ ਉਠ ਪੈਂਦਾ ਤੁਰਨਾ ਯਾਰਾ ਦਾ ਏ ਯਾਰ ਲੋਕੀ ਤਾਂ ਕਹਿੰਦੇ ਨੇ
ਧੀ ਆ ਸਰਦਾਰਾਂ ਦੀ… ਤਾਂ ਹੀ ਬਾਕੀਆਂ ਥੋੜ੍ਹੇ ਵੱਖਰੇ ਏ……. . . . . ਇਕ ਤਾਂ ਅੱਤ ਕਰਾਉਂਦੀ ਮੈਂ ਪੰਜਾਬੀ Continue Reading..
Thoda time ruk ja ਦੇਖੀ ਟੀ.ਵੀ ੳੁੱਤੇ ਅਾਵਾਗੇ ਗਾਣੇ ਦਾ ਪੋਸਟਰ ਤੇਰੇ ਘਰ ਮੂਹਰੇ ਲਾਵਾਗੇਂ vimal chahal lyrics
ਜੀਹਦੇ ਪਿੱਛੇ ਤੂੰ ਭੱਜੀ ਫਿਰਦੀ BILLo ਉਹ ਸਾਡਾ ਚੇਲਾ ਲੱਗਦਾ… ਯਾਰ ਸਾਡੇ ਇਜਿਹੇ ਜਿੱਥੇ ਖੜ ਜਾਣ ਉੱਥੇ ਮੇਲਾ ਲੱਗਦਾ,,,,
ਮੁੰਡੇmਦੀ ਅੱtt_DP ਕੁੜਿਆਦੇ ਸੀਨੇ ਅੱਗ ਲਾਈ ਜਾਂਦੀ MUNDE ਦੀ ਚੜਾਈ Petrol ਵਰਗੀ ਹਰ ਰੋਜ਼ SiRaaaå ਹੀ ਕਰਾਈ ਜਾਂਦੀ…
🚶ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ🐗 ਆਂ…
ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ , ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…
Your email address will not be published. Required fields are marked *
Comment *
Name *
Email *