ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ
ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ
ਹਾਂ ਕਰਨੀ ਤਾ ਪਹਿਲੀ ਵਾਰੀ ਕਰਦੀ,
ਜੇ ਤੂੰ ਦੇਣਾ ਏ ਜਵਾਬ ਦੇਈ ਠੋਕ ਕੇ
Loading views...
ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ
ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ
ਹਾਂ ਕਰਨੀ ਤਾ ਪਹਿਲੀ ਵਾਰੀ ਕਰਦੀ,
ਜੇ ਤੂੰ ਦੇਣਾ ਏ ਜਵਾਬ ਦੇਈ ਠੋਕ ਕੇ
Loading views...
ਲੈ ਚੁੰਨੀ ਨਿਕਲੇਂਗੀ ਜਦ,
ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ,
ਹੋਊ ਬਾਬਲ ਤੇਰੇ ਦੀ ਪੱਗ ਉੱਚੀ,
ਲੋਕ ਕਹਿਣਗੇ ਧੀ ਸਰਦਾਰ ਦੀ ਏ
Loading views...
ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ,
ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,
Loading views...
ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ,
ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ,
time ਬੰਨ ਆਉਦੇ ਨਤੀਜੇ ਹੋਰ ਹੀ ਹੋਣੇ ਸੀ.
ਅਣਖਾ ਨਾਲ ਕੀਤਾ ਮੁਕਾਬਲਾ ਗੀਤਾਂ ਦੇ ਬੋਲ ਹੋਣੇ ਸੀ. ਨਾਗਰਾ07
Loading views...
ਲੋਕ ਤੁਹਾਡੇ ਬਾਰੇ ਕੀ ਸੋਚਦੇ
ਇਹ ਨਾ ਸੋਚੋ
ਤੁਹਾਡੇ ਸੁਪਨੇ ਕਿਵੇਂ ਪੂਰੇ ਹੋਣ ਗਏ
ਇਹ ਸੋਚੋ
Loading views...
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ ,
ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
Loading views...
ਹੁਸਨਾਂ ਦੇ ਲੈਂਦੇ ਨਈਓਂ ਚਸਕੇ
ਜਿੰਦਗੀ ਦੇ ਲੈਨੇ ਆ ਸਵਾਦ ਨੀ
Loading views...
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ
Loading views...
ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ
ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।
Loading views...
mai ਸ਼ਤਰੰਜ ਨਹੀ ਖੇਡਦਾ,
ਕਿਓ ਕੀ….
ਦੁਸ਼ਮਨ di ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ,
ਤੇ ਯਾਰਾਂ ਸਾਹਮਣੇ ਬੈਠ ਕੇ ਅਸੀ ਚਾਲ ਨੀ ਚਲਦੇ….
Loading views...
ਮੀਡੀਆ ਚ ਹੋਣ ਲੱਗੀ ਚਰਚਾ
ਜੰਗ ਜਿੱਤ ਲਈ ਕਿਸਾਨਾਂ ਨੇ
ਕਿਸਾਨ ਏਕਤਾ ਜਿੰਦਾਬਾਦ
Loading views...
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ
ਰੌਲੇ ਸਾਂਭੀ ਫਿਰਦੇ ਹਾਂ
Loading views...
ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ,
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ ਨੂੰ,
Loading views...
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
Loading views...
ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ
ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
Loading views...
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….
ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ
Loading views...