ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ, ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..
ਭਾਵੇ ਰਸਤੇ ਨੇ ਮੁਸਕਿਲ ਤੇ ਮੰਿਜਲ ਵੀ ਦੂਰ ਏ ਜਿਦ ਸਾਡੀ ਵੀ ਯਾਰਾਂ ਫਤਿਹ ਕਰਨੀ ਜਰੂਰ ਏ
ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ ਹਾਲੇ ਤੂੰ ਖੇਡ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ 😍
ਜਿੰਦਗੀ ਵਿੱਚ ਕਦੇ ਵੀ ਕਿਸੇ ਦਾ ਸਹਾਰਾ ਨਾ ਤੱਕੋ ।। ਕਿਉਂਕਿ ਦੁਨੀਆ ਝੂਠੇ ਸਹਾਰੇ ਤੇ ਤਸੱਲੀਆਂ ਦੇ ਕੇ ਇਨਸਾਨ ਨੂੰ Continue Reading..
ਆਦਤ ਨਹੀਂ ਨਜਾਇਜ਼ ਗੱਲ ਕਰਨ ਦੀ ਤੇ ਲੋਕ ਇਸ ਨੂੰ ਸਾਡੀ ਆਕੜ ਸਮਝ ਲੈਦੇ ਨੇ😎
ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!
ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ ਤੂੰ Continue Reading..
ਮੁਕਾਮ ਤੋਂ ਮੋਤ ਹੈ ਜਨਾਬ ਹਮ ਜਰਾ ਠਾਠ ਸੈ ਚੱਲੇਗੇ ਗਿੱਲ
ਜੇ ਤੂੰ ਮਾਂ ਦੀ ਮੱਖਣੀ ਏ !! . . ਅਸੀ ਲੱਡੂ ਪੇੜੇ ਬੇਬੇ ਦੇ…..
Your email address will not be published. Required fields are marked *
Comment *
Name *
Email *