ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਰਾਜਪੂਤ ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ..
ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ..
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
ਜਿੱਥੇ ਜਾਂਦੇ ਸਰਦਾਰ ਛਾਪ ਛੱਡ ਈ ਆਉਂਦੇ ਆ ਹਾਰਾ ਨਾਂ ਕਬੂਲ ,ਝੰਡੇ ਜਿੱਤ ਦੇ ਗੱਡ ਈ ਆਉਂਦੇ ਆ,,,ਸੰਧੂ!!
ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ, ਬਾਕੀ ਵਾਧੂ ਘਾਟੂ ਗੱਲਾਂ ਲੋਕ ਦੱਸ ਦੇਣਗੇ … #Monu
ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ . ਜੱਟਾ ਦਾ ਮੁੰਡਾ ਹੋਵੇ ਤੇ ਪਿੰਡ Continue Reading..
Your email address will not be published. Required fields are marked *
Comment *
Name *
Email *