ਭੇਤ ਕੋਈ ਨੀ ਪਾਂ ਸਕਦਾ ਬਾਈ ਰੱਬ ਦਿਆ ਰੰਗਾ ਦਾ।
ਕਦੋ ਦਾਣਾ ਪਾਣੀ ਮੁੱਕ ਜਾਣਾ ਬਾਈ ਯਾਰ ਮਲੰਗਾ ਦਾਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ,
ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ,
ਸੂਰਮੇ ਨੀ ਬੋਲਦੇ ਚੜਾਈ ਬੋਲਦੀ…

ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ
ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ
ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ,
ਚੰਦਰੀ ਹੋ, ਜ਼ੁਲਫ਼ਾਂ ਦੇ ਜਾਲ ਨੂੰ
ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ ਹੋ,
ਜੱਟ ਦੇ ਰੁਮਾਲ ਨੂੰ

ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ Winking face


ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ,
ਇੱਥੇ ਆਲੀ ਗੱਲ ਕਦੇ ਉੱਥੇ ਨੀ ਕਰੀ,

ਰੱਬਾ Time ਤੋਂ ਪਹਿਲਾ ਨਾ ਕੀਤੇ ਚੱਕ ਲੀ,
ਸਿਰ ਜਿੰਮੇਵਾਰੀਆਂ ਨੇ ਬੜੀਆਂ,


ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ
ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ


Simple Suit ‘ਚ ਲੱਗਦੀ Cute, ਤੂੰ
ਜੱਚਦੀ ਬਾਹਲੀ ਹਾਨਦੀਏ,

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ…
ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ..

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️


ਜਿੰਨਾ ਚਿਰ ਇਹ ਦਿਲ ਸੱਜ ਧਰਕੁਗਾ
ਇਹ ਜਾਨ ਵੀ ਸੱਜਣਾ ਤੇਰੀ ਏ


ਖੇਡ ਕੇ ਚਲਾਕੀ ਜਿੱਤੇ ਨੀ ਕਦੇ,
ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,

ਹੋ ਕਿਹੜਾ ਬੰਦਾ ਕਿੱਥੋਂ ਤੱਕ ਸੋਚ ਰੱਖਦਾ
ਗੱਲ ਸਾਰੀ ਹੁੰਦੀ Circle ਦੀ,
ਜਦੋਂ ਸੀਗਾ ਮਾੜਾ ਟਾਈਮ ਯਾਰੀ ਉਦੋਂ ਦੀ ਆ ਕਾਈਮ
ਸਾਨੂੰ ਲੋੜ ਨਾ Rehearsal ਦੀ,
ਜੇ ਖੁਸ਼ੀ ਵਿੱਚ ਆਪਣਾ ਸ਼ਾਮਿਲ ਨਾ ਹੋਇਆ
ਲੈਣਾ ਭਰ ਕੇ ਗੱਲੇ heeriye,
ਯਾਰੀ ਪਿੱਛੇ ਡੁੱਬ ਜਾ ਗੇ ਕੋਈ ਗੱਲ ਨੀ,
ਪਰ ਤਰਦੇ ਨੀ ਕੱਲੇ heeriye,
ਹਰਿਆਂ ਤੋਂ ਦੱਸ ਅਸੀਂ ਕੀ ਕਰਨਾ
ਜਦੋਂ ਹੀਰੇ ਬੰਦੇ ਪੱਲੇ heeriye.


ਵੱਜਦੇ Majhail ਨੀ, ਦਿਲਾਂ ‘ਚ ਨਾ ਮੈਲ ਨੀ,
ਯਾਰਾਂ ਪਿੱਛੇ ਪਰਚੇ ਤੇ ਯਾਰਾਂ ਪਿੱਛੇ ਵੈਰ ਨੀ,
ਹੋ ਦਿਨ-ਰਾਤ ਲੰਘਦਾ ਆ ਵੀਰਾਂ ਵਿੱਚ ਬੱਲੀਏ,
ਫ਼ਰਕ ਆ ਵੀਰਾਂ ਅਤੇ ਹੀਰਾਂ ਵਿੱਚ ਬੱਲੀਏ,
ਜੱਟ ਨੀ ਉ ਵਿਕਾਈਆਂ ਜ਼ਮੀਰਾਂ ਵਿਚੋਂ ਬੱਲੀਏ,
ਯਾਰੀ ਪਿੱਛੇ ਸਮਝੋਤੇ ਕਰੇ ਜਾਨਾਂ ਦੇ,
ਜੱਟ billo ਜੱਟ ਪੱਕਈਆਂ ਜੁਬਾਨਾਂ ਦੇ,
ਬਹੁਤੇ ਨਹੀਂ ਪਾਲੇ ਅਸੀਂ ਚਸਕੇ ਰਕਾਨਾਂ ਦੇ,
ਲਾਲ-ਲਾਲ ਅੱਖ billo,
Dabb ਅੱਠ Lakh billo,
ਵੈਰੀਆਂ ਲਈ ਖੁੱਲੇ ਰਹਿੰਦੇ ਰਾਹ ਸਮਸ਼ਾਨਾਂ ਦੇ

ਅੱਜ ਕੱਲ ਖੇਡੀ ਜਾਂਦੀ GAME ਐ
ਬੰਦੇ ਦੀ IMAGE ਓਹਦਾ NAEM
ਸੋਚ ਨੂੰ ਬਦਲ ਦਿੰਦੀ FAME ਐ
ਚਮੜੀ ਤਾਂ AUJLEYA ਸਾਰਿਆ ਦੀ SAME ਐ 👌🤟👈

ਅੱਖਾਂ ਵਿਚ ਅੱਖਾਂ ਨਾਂ ਤੂ ਪਾ jatt ਦੇ
ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ