ਖੇਡ ਕੇ ਚਲਾਕੀ ਜਿੱਤੇ ਨੀ ਕਦੇ, ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਨੇ ਆ,
ਵੱਜਦੇ Majhail ਨੀ, ਦਿਲਾਂ ‘ਚ ਨਾ ਮੈਲ ਨੀ, ਯਾਰਾਂ ਪਿੱਛੇ ਪਰਚੇ ਤੇ ਯਾਰਾਂ ਪਿੱਛੇ ਵੈਰ ਨੀ, ਹੋ ਦਿਨ-ਰਾਤ ਲੰਘਦਾ ਆ Continue Reading..
ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..
ਰੱਬਾ Time ਤੋਂ ਪਹਿਲਾ ਨਾ ਕੀਤੇ ਚੱਕ ਲੀ, ਸਿਰ ਜਿੰਮੇਵਾਰੀਆਂ ਨੇ ਬੜੀਆਂ,
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ, ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ Continue Reading..
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
ਨੀ ਿਜੱਦਣ ਦਾ ਤੱਕਿਆ 👀 ਤੈਨੂੰ ਮੈਂ ਮੇਰਾ ਕਮਲਾ ਿਜਹਾ ਿਦਲ❤ ਲੱਗਦਾ ਈ ਨੀ !!!love u jaan
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ Continue Reading..
Tu kHuliya AnkiYa nl v saNu takNa na chave…. : Asii ankiYa Bnd krKe v TenU tK layiida….
Your email address will not be published. Required fields are marked *
Comment *
Name *
Email *