ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ ❣️ਤੈਨੂੰ ਕੀ ਲੱਗਦਾ ਕੀ ਅਸੀਂ ਤੈਨੂੰ ਯਾਦ ਨੀ ਕਰਦੇ
ਸੱਜਣਾ ਯਾਦ ਤਾਂ ਕਰਦੇ ਆਮ ਪਰ ਇਸ ਯਾਦ ਦਾ ਇਜ਼ਹਾਰ ਨਹੀ ਕਰਦੇ

#avtar_bedi

ਆਪਣੇ ਦਿਨ ਕਾਲੇ ਕਰ ਛੱਡੇ
ਮੇਰੇ ਸੁਰਖ ਸਵੇਰੇ ਲਈ
ਇੱਕ ਲੰਮਾ ਯੁੱਧ ਗਰੀਬੀ ਨਾਲ
ਬਾਪੂ ਲੜਿਆ ਮੇਰੇ ਲਈ

ਕਸੂਰ ਦੋਨਾਂ ਦਾ ਸੀ
ਸਜ਼ਾ ਮੈਨੂੰ ਮਿੱਲ ਗਈ😴… Hpy


ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਕੰਜ਼ਰਾਂ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਲਵ ਯੂ ਕੰਜ਼ਰੋਂ . ਬੜੀ ਯਾਦ ਆਉਂਦੀ ਯਾਰੋਂ

ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ,
ਭਰਾਵਾਂ ਦੇ ਬਿੰਨਾਂ ਮਹਿਫ਼ਲਾਂ ਨਾ ਭਾਉਂਦੀਆਂ,
Miss you so much Bai


ਬਾਈ ਹੀ ਹੋਤਾ ਹੈ ਜਿਸਕਾ ਦਿਲ ਇਤਨਾ ਬੜਾ ਹੋਤਾ ਹੈ,
ਲੱਖ ਗਲਤੀਆਂ ਕਰਨੇ ਕੇ ਬਾਦ ਵੀ ਅਪਨਾ ਲੇਤਾ ਹੈ,


ਖ਼ਾਲਸਾ ਸਕੂਲ ‘ਚ ਯਾਰਾਂ ਨਾਲ ਪੜਦੇ ਆ,
ਜਨਤ ਵਰਗੇ ਸਕੂਲ ਨੂੰ ਸੱਜਦਾ ਕਰਦੇ ਆ,
ਯਾਰਾਂ ਨੇ ਰੋ-ਰੋ ਕੇ ਸਕੂਲੋਂ ਤੁਰ ਜਾਣਾ,
ਕਈਆਂ ਨੇ ਯਾਦ ਰੱਖਣਾ ਤੇ ਕਈਆਂ ਨੇ
‘ਧਾਲੀਵਾਲ’ ਨੂੰ ਭੁੱਲ ਜਾਣਾ,
ਮਾੜੀ ਚੰਗੀ ਪਾਸ ਕਰਲਾਂਗੇ +2 ,
33% ਯਾਰਾਂ ਲਈ ਵਾਧੂ ਆ,
ਕੌਣ ਫ਼ੋਨ ਕਰਕੇ ਕਹੂਗਾਂ ਮੈਂ ਸਕੂਲੇ ਨੀ ਆਉਣਾ
ਮੇਰੀ Application ਮੈਡਮ ਨੂੰ ਫ਼ੜਾਦੀ,
‘Dhaliwal’ ਤੋਂ ਬਿੰਨਾਂ ਕੌਣ ਮਾਣ ਸੋਹਣੇ ਯਾਰਾਂ ਤੇ,
ਹੁਣ ਕਿਸ ਨੂੰ ਕਹਾਂਗੇ ਯਾਰਾਂ ਮੇਰੀ Practical ਬਣਾਦੇ,
ਕਿਹੜੇ ਯਾਰ ਤੋਂ ਖੋਹ ਕੇ ਰੋਟੀ ਖਵਾਂਗੇ,
ਹੁਣ ਕਿਸ ਨੂੰ ਕਹਾਂਗੇ ਮੈਨੂੰ ਟੈਸਟ ਨੀ ਆਉਂਦਾ,
ਸੱਜਣਾ ਤੂੰ ਵੀ ਨਾ ਸੁਣਾ ਵੇ,
ਕਿਹੜੇ ਯਾਰਾਂ ਪਿੱਛੇ ਟੈਸਟਾਂ ‘ਚੋ ਖੜਕੇ ਇੱਕ ਦੂਜੇ ਨੂੰ Company ਦਿਆਂਗੇ,
ਜਦ ਸਕੂਲ ਦੀਆਂ ਯਾਦਾਂ ਨੇ ਘੇਰਾ ਪਾਇਆ,
ਫੇਰ ਕਿਸਨੂੰ ਦੁੱਖ ਸੁਣਆਵਾਂਗੇ,
ਵਿਛੜੇ +2 ਦੇ ਯਾਰਾਂ ਨੂੰ ਕੌਣ ਫੇਰ ਮਿਲਾਊਗਾ,
ਯਾਰਾਂ ਦੇ ਰੌਂਦੇ ਚਿਹਰੇ ਨੂੰ ਕੌਣ ਮੁੜ ਹੱਸਾਊਗਾ,
ਯਾਦ ਹੀ ਰਹਿ ਜਾਣੀ ਪੱਲੇ ‘DHALIWAL’ ਕੋਲ ਆਪਣੇ
ਕਮਲੇ ਯਾਰਾਂ ਦੀ।I LOVE YOU MERE DOSTO AND MISS SCHOOL LIFE.

ਮੰਨਿਆ ਤੈਨੂੰ ਅਜ ਵੀ ਯਾਦ ਕਰਦੇ ਹਾਂ
ਪਿਆਰ ਪਹਿਲਾਂ ਵੀ ਸੀ ਤੇ ਅਜ ਵੀ ਕਰਦੇ ਆ
ਇਕ ਵਾਰ ਵਾਪਸ ਆਜਾ
ਤੇਰਾ ਗੁਸਾ ਵੀ ਸਵੀਕਾਰ ਕਰ ਦੇ ਆ
i miss u

ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔


3 ਘੰਟੇ ਦਾ ਮਜ਼ਾ
ਸਾਲੀ 2 ਸਾਲ ਦੀ ਸਜ਼ਾ
Thind Dubai aala


ਯਾਰੀ ਚੀਨਿਆਂ ਕਬੂਤਰਾਂ ਨਾ
ਪਾਲੀ ਬੱਲੀਏ
ਤੇਰੇ ਕਰਕੇ ਚੁਬਾਰੇ ਪਾਉੜੀ
ਲਾ ਲੀ ਬੱਲੀਏ

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ


ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,

ਮੈਨੂੰ ਤੂ ਅਜ ਵੀ ਯਾਦ

ਕੀ
ਮੈ
ਤੈਨੂੰ ਕਿਸੇ ਚ ਮਹਿਸੂਸ ਹੁੰਦੀ ਹਾ

ਨਫਰਤ ਦੇ ਸਹੀ ??

ਸਾਨੂੰ ਭੁੱਲ਼ ਜਾਣ ਵਾਲਿਏ 😭
ਸਾਨੁੰ ਅੱਜ ਵੀ Udikaan ਤੇਰਿਆਂ
mss u 💯 ਮਂਚ ਸੋਹਣੀਅੇ🙇