*ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ*
*ਉਦੀਆਂ ਗੱਲਾਂ ਦਾ E ਤੇ SROOR C*
*ਕਮਲੀ “ਸੂਰਜ” ਵਰਗੀ C*
*ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C*

Loading views...



12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

Loading views...

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ

Loading views...

ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ ,
ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ

Loading views...


ਸਮਾਂ ਆਪਣੀ ਚਾਲ ਚੱਲੇਗਾ
ਮੇਰੀ ਥਾਂ ਕੋਈ ਹੋਰ ਲੈ ਚੁੱਕਿਆ
ਤੇਰੀ ਥਾਂ ਕੋਈ ਹੋਰ ਲੈ ਲਵੇਗਾ
ਪਰ ਯਾਦ ਰਹੇਗੀ ਹਮੇਸ਼ਾ
ਕੁਝ ਤਾਂ ਸੀ ਆਪਣੇ ਵਿਚਕਾਰ…

Loading views...


ਕੱਲੀ ਫੋਟੋ ਦੇਖ ਕੇ ਮੇਰੀ.. ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….

Loading views...


ਖੋਰੇ ਕਿਹੜੇ ਸਹਿਰ ਵਸਦੀ ਹੋਣੀ ਮੇਰੀ ਬੇਬੇ ਦੀ ਨੂੰਹ
Miss U ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏ ਤੂੰ ..

Loading views...

👉tere naam te 💝 umar likh devan….. 😍
har janam milan da 💞 kar vaada 💑##💚

Loading views...

ਬਸ ਇਕ ਆਖਰੀ ਰਸਮ ਚਲ ਰਹੀ ਹੈ,,

ਸਾਡੇ ਦਰਮਿਆਨ,,

ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ

Loading views...


ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!

Loading views...


ਹੁਣ ਜੇ ਤੇਰੇ ਬਾਰੇ ਰੋਜ਼ ਨਾ
ਸੋਚਾਂ ਤਾਂ ਸਰੀਰ ਟੁੱਟਦਾ..
.
ਇਕ . . .?
.
..
.
.
.
.
.
.
.
ਉਮਰ ਗੁਜਰ ਗਈ ਐ ਤੇਰੀ ਯਾਦ
ਦਾ ਨਸ਼ਾ ਕਰਦਿਆਂ ਕਰਦਿਆਂ

Loading views...

3 ਘੰਟੇ ਦਾ ਮਜ਼ਾ
ਸਾਲੀ 2 ਸਾਲ ਦੀ ਸਜ਼ਾ
Thind Dubai aala

Loading views...


ਮੰਨਿਆ ਤੈਨੂੰ ਅਜ ਵੀ ਯਾਦ ਕਰਦੇ ਹਾਂ
ਪਿਆਰ ਪਹਿਲਾਂ ਵੀ ਸੀ ਤੇ ਅਜ ਵੀ ਕਰਦੇ ਆ
ਇਕ ਵਾਰ ਵਾਪਸ ਆਜਾ
ਤੇਰਾ ਗੁਸਾ ਵੀ ਸਵੀਕਾਰ ਕਰ ਦੇ ਆ
i miss u

Loading views...

ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
ਪਰ …..?
.
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ … 😀

Loading views...