ਹੋਰ ਨਾਲ ਦਿਲ ਕਿਵੇਂ ਲਾ ਲਈਏ ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ Continue Reading..
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ , ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
ਬਹੁਤ ਖ਼ਰਾਬ ਹੈ ਹਵਾ ਤੇਰੇ ਸ਼ਹਿਰ ਕੀ ਮੁਝੇ ਯਾਦ ਦਿਲ਼ਾਤੀ ਹੈ ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ
ਖੋਰੇ ਕਿਹੜੇ ਸਹਿਰ ਵਸਦੀ ਹੋਣੀ ਮੇਰੀ ਬੇਬੇ ਦੀ ਨੂੰਹ Miss U ਮਿੱਠੀਏ ਜਿਹੜੀ ਵੀ ਏ ਜਿੱਥੇ ਵੀ ਏ ਤੂੰ ..
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ,.. . ਚਾਰ ਲਾਵਾਂ ਲੈਂਦੇ ਆਪਾਂ ਵੀ ………?? . Continue Reading..
ਬਸ ਇਕ ਆਖਰੀ ਰਸਮ ਚਲ ਰਹੀ ਹੈ,, ਸਾਡੇ ਦਰਮਿਆਨ,, ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
ਸਮਾਂ ਆਪਣੀ ਚਾਲ ਚੱਲੇਗਾ ਮੇਰੀ ਥਾਂ ਕੋਈ ਹੋਰ ਲੈ ਚੁੱਕਿਆ ਤੇਰੀ ਥਾਂ ਕੋਈ ਹੋਰ ਲੈ ਲਵੇਗਾ ਪਰ ਯਾਦ ਰਹੇਗੀ ਹਮੇਸ਼ਾ Continue Reading..
JAan JaaN waLi gal kh nA merI jaan DiL vicH hje bAde armAan bAaki aaw
Your email address will not be published. Required fields are marked *
Comment *
Name *
Email *