Sort By: Default (Newest First) |Comments
Punjabi Sad Status

patta

ਇੱਕ ਪੱਤਾ ਟੁੱਟਾ ਟਾਹਣੀ ਤੋਂ…
ਜਿਵੇ ਮੈਂ ਵੱਖ ਹੋਈ ਹਾਣੀ ਤੋਂ….
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…

14


Leave a comment
Punjabi Sad Status

ਦਿਲ ਦੇ ਜਜ਼ਬਾਤਾਂ

ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ
ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ।
ਜੇ ਗ਼ੈਰ ਹੁੰਦਾ ਅਸੀਂ ਨਾ ਰੋਂਦੇ ਖਾਰੇ ਹੰਝੂਆਂ ਨਾਲ ਨਾ ਹੱਥ ਧੋਂਦੇ
ਦਿਲ਼ ਤੇਰੇ ਹਵਾਲੇ ਸੀ ਕੀਤਾ ਤਾਈਂਓ ਰਹੂ ਅਫ਼ਸੋਸ ਜ਼ੁਦਾਈ ਦਾ।

9


Leave a comment
Punjabi Sad Status

messege

ਮੈਸੇਜ ਤਾਂ ਬਹੁਤ ਆਉਂਦੇ
ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ ।
ੳਹ ਨਹੀਂ ਆਉਂਦਾ

33


Leave a comment
Punjabi Sad Status

ਪਿਆਰ

ਦਿਲ ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ ਕਰਦੀ ਹੋਉ,
ਦਿਮਾਗ ਕਹਿੰਦਾ ਜੇ ਕਰਦੀ ਹੁੰਦੀ ਫਿਰ ਛੱਡ ਕੇ ਕਿਉਂ ਜਾਂਦੀ🙁 ਲਾਡੀ ✍🏻

24


Leave a comment
Punjabi Sad Status

Laddi Samra

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ
ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ ✍🏻

20


Leave a comment
Punjabi Sad Status

nave sajjan

ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ,
ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,
ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,
ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ

30


Leave a comment
Punjabi Sad Status

mar ke

ਮਰ ਕੇ ਵੀ ਨੀ ਤੈਨੂੰ ਭੁੱਲਣਾ
ਜਿੰਦੇ ਜੀ ਹੋਰ ਤੇ ਨੀ ਡੁੱਲਣਾ
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ
**kIrAt**

18


Leave a comment