ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.
ਮਨਪਰੀਤ



me tera hunda. eh jind hundi mere nal likh waiee tu.
par kismat nu manjoor nhi ban bethi ajj parai tu.

ਅਸੀ ਦਿਲ ਵਿੱਚ ਰੱਖਕੇ ਦਰਦਾਂ ਨੂੰ ਵੇ
ਸੱਜਣਾ ਲੁਕ ਲੁਕ ਰੋ ਲਈਦਾ
ਜਦ ਰਾਤ ਪਵੇ ਉਦੋਂ ਤਾਰੇ ਗਿਣ ਗਿਣ
ਸੱਜਣਾ ਸੌ ਲਈਦਾ॥

“: ਜੇ ਹੁਣ ਮਿਲੀ ਤਾਂ

ਰੱਬ ਕਰਕੇ ਬਿਨਾ ਦੇਖੇ ਲੰਘ ਜਾਈਂ

ਜੇ ਨੈਣ ਮਿਲ ਗਏ ਫੇਰ

ਮੇਰੇ ਦਿਲ ਨੇ ਫੇਰ ਵਹਿਮ ਪਾਲ ਲੇਣੇ ਨੇ”


PEG🍺 ਜਿਹਾ ਲਾ ਕੇ ਨੀਦ😴 ਰਾਤ ਨੂੰ ਆ ਜਾਂਦੀ..
ਤੂੰ ਬੈਠ ਸਰਾਣੇ ਗਾਣਾ ਗੁਣਾ ਗਾ ਜਾਦੀ..
.
.
.
ਕਿੳੁ ਮੈ ਤੇਰੇ ਪੱਟ ਉੱਤੇ ਸਿਰ ਰੱਖ ਕੇ ਸੌ ਬੈਠਾ …
ਤੇਰੀ Chat ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ

ਮੇਰੀ ਜ਼ਿੰਦਗੀ ਵਿਚ ਤੇਰੀ ਹੀ ਕਮੀ ਹੈ
ਤੇਰੇ ਬਿਨਾ ਤਾਂ ਰਾਤ ਵੀ ਬਹੁਤ ਲੰਮੀ ਹੈ
ਮੇਰੇ ਦਿਲ ਵਿਚ ਤੇਰਾ ਹੀ ਹੈ ਵਸੇਰਾ…
ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ ……


ਅੱਜ ਦਿਲ ਬਹੁਤ ਉਦਾਸ ਏ
ਉਸਦੇ ਆਉਣ ਦਾ ਤਾਂ ਪਤਾ ਨਹੀਂ
ਪਰ ਮੋਤ ਆਉਣ ਦਾ ਖਿਆਲ ਏ …. #ਸਰੋਆ


ਜਾਂਦੀ ਜਾਂਦੀ ਕਹਿ ਗਈ
ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ
ਪਰ ਜੇ ਮਰ ਜੇ ਤਾਂ ਚੰਗਾ ਏ😔

ਖੁੱਲ ਕੇ ਮਿਲੋ ਤਾਂ ਸਜ਼ਾ ਦਿੰਦੇ ਹੈ ਲੋਕ,
ਸੱਚੇ ਜਜ਼ਬਾਤਾਂ ਨੂੰ ਵੀ ਠੁਕਰਾ ਦਿੰਦੇ ਹੈ ਲੋਕ….!
ਕੀ ਦੇਖਣਗੇ ਦੋ ਰੂਹਾਂ ਦਾ ਮਿਲਣਾ,
ਬੈਠੇ ਹੋਏ ਦੋ ਪਰਿੰਦਿਆਂ ਨੂੰ ਵੀ ਉਡਾ ਦਿੰਦੇ ਹੈ ਲੋਕ….!.

ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ

ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ


ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,


ਬਰਾੜ ਦੀ ਰੋਂਦੀ ਅੱਖ ਦੇਖ___?
ਜਰਾ ਦਿਲ ਦੇ ਜਖਮ ਵੀ ਤਕ ਸਜਨਾ___?
ਚਾਹੇ ਲੱਖ ਸੱਜਣ ਬਣਾਲੀ____?
ਪਰ ਮਿਲਣਾ ਨੀ ਕੋਈ ਮਧੀਰ ਦੇ ਬਰਾੜ ਵਰਗਾ ✍ Harman Brar

ਸੁਪਨੇ ਵੀ ਸਨ ਵਾਧੂ ਤੇ ਰੀਝਾਂ ਵੀ ਵਥੇਰੀਆ
ਸਭ ਕੁਝ ਉਡਾ ਕੇ ਲੈ ਗਈਆ ਵਖਤ ਦੀਆਂ ਹਨੇਰੀਆ


ਅਸੀ ਦਿਲ ਦੀਆ ਗਲਾਂ ਕਰ ਕਦੀ।
ਹਲਕੇ ਕਰ ਲੈਦੇਂ ਸੀ ਦਰਦਾਂ ਨੂੰ ਮਰਜਾਣੀ ਕੋਲ।
ਨਾ ਤੇ ਅਜ ਓਹ ਕੋਲ ਨਾ ਕੋਈ ਸਾਡੇ ਦਿਲ ਚ।
ਜਿਸ ਮਰਜਾਣੀ ਨੂੰ ਅਪਣਾ ਬਣਾ ਕੇ ਅੱਜ।
ਮੈ ਵੀ ਲਵਾਂ ਮਿਲ ਕੇ ਦੱਬੇ ਹੋਏ ਵਰਕੇ ਫਰੋਲ।

ਹੱਸਦਾ ਮੈ ਹੁਣ ਵੀ ਆ


ਪਰ ਉਸਦਾ ਕਾਰਨ ਹੁਣ ਤੂੰ ਨਹੀ

ਇਸ਼ਕ ਅਨੌਖਾ ਏ, ਭਾਵੇਂ ਵਿੱਚ ਧੋਖਾ ਏ,
ਪੀੜ ਬੇਹਿਸਾਬ ਏ, ਤਾਵੀਂ ਲਾ ਜਵਾਬ ਏ,
ਪਹਿਲਾ ਤੇਰੀ ਯਾਦ ਏ, ਬਾਕੀ ਸਭ ਬਾਅਦ ਏ,
ਦਿਲ ਮੇਰਾ ਕੈਦ ਏ, ਜਿਸਮ ਆਜ਼ਾਦ ਏ,
ਯਾਦਾਂ ਨਾਲ ਜ਼ਰਾਨੇਂ ਸਾਡੇ ਨੀਦਾਂ ਨਾਲ ਵੈਰ ਐ,
Tera Aashiq ਅੱਜ ਵੀ ਰੱਬ ਤੋਂ ਮੰਗਦਾ ਤੇਰੀ ਖ਼ੈਰ,
ਤੇਰੇ ਤੋਂ ਬਿੰਨਾਂ ਹੋਰ ਕਿਸੇ ਵੱਲ ਤੁਰਦੇ ਹੀ ਨੀ ਪੈਰ