ਕਿਨ੍ਹਾਂ ਹੌਸਲਾ ਬਟੋਰਨਾਂ ਪਿਆ ਸੀ,
ਮਨ ਦੀਆਂ ਗੰਡਾ ਖੋਲ੍ਹਣ ਲਈ ਪਰ
ਹੁਣ ਸੋਚਦੀ ਹਾਂ ਕਿ ਕਾਸ਼ !!! ਹੌਸਲਾ ਨਾ ਕੀਤਾ ਹੁੰਦਾ



ਕਮਾਲ ਆ ਜਿੰਦਗੀ ਵੀ,,,
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ
ਤੇ ਜੋ ਕਦਰ ਕਰਦੇ ਨੇ ਅਸੀ ਉਹਨਾ ਦੀ ਪਹਿਚਾਨ ਹੀ ਨਹੀ ਕਰਦੇ..#SukH

ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ ,
ਉਹ ਕੀ ਮਹਿਸੂਸ ਕਰੂ ਇੱਕ ਤਾਰੇ
ਦੀ ਕਮੀ ਨੂੰ..


ਨਾ ਹੁਣ ਪਿਆਰ ਦਾ ਸਿਲਾ ਮਿਲਦਾ ਹੈ ਤੇ
ਨਾ ਹੀ ਵਫ਼ਾਦਾਰੀ ਦਾ,
ਵਕਤ ਦੇ ਨਾਲ
ਸਭ ਬਦਲ ਜਾਂਦੇ ਨੇ

ਇੱਕ ਦਿਨ ਸੀ ਜਿਹੜੇ
ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ
ਵੀ ਤਾਂ ਲਹਿਣਾ ਸੀ


ਕਹਿੰਦੇ ਨੇ ਪਹਿਲਾ ਪਿਆਰ ਕਦੇਂ ਨੀ ਭੁੱਲਦਾ….!!!
ਫੇਰ ਪਤਾ ਨੀ ਲੋਂਕੀ ਆਪਣੇ ਮਾਂ ਬਾਪ ਦਾ ਪਿਆਰ ਕਿਉ ਭੁੱਲ ਜਾਦੇ ਨੇਂ….????


ਪਿਆਰ ਅੱਜ ਵੀ ਤੇਰੇ ਨਾਲ ਓਨਾ ਹੀ ਆ ਬਸ…
ਤੇਨੂੰ ਇਹਸਾਸ ਨੀ..ਤੇ
ਮੈਂ ਜਤਾਉਣਾ ਛੱਡ ਦਿੱਤਾ…..

ਪੱਟੀਆਂ ਹੈ ਨਹੀਂ ਮੇਰੇ ਕੋਲ਼..
ਬੰਨ੍ਹਣ ਲਈ ਮੇਰੇ ਫੱਟਾਂ ਤੇ,
ਬਸ ਫੂਕ ਮਾਰਦੇ ਆਕੇ ਤੂੰ
ਦਿਲ ‘ਤੇ ਲੱਗੀਆਂ ਸੱਟਾਂ ‘ਤੇ..

ਨੀਂਦ ਮੈਨੂੰ ਨੀ ਆਉਦੀ,
ਉਹ ਵੀ ਕਿਹੜਾ ਸੌਂਦੀ ਹੋਣੀ ਏ॥

Sad ਜਿਹਾ ਕਰਕੇ
ਯਾਰ ਨੂੰ , ਉਹ ਵੀ ਤਾਂ ਰੌਂਦੀ ਹੋਣੀ aa ..


ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,
ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,
ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,
ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ..


ਰੱਬਾ ਜੇ ਸੁਣ ਰਿਹਾ ਤਾਂ ਇਕ ਗੱਲ ਪੁੱਛਾ..?
ਮੇਰੇ ਲਈ ਵੀ….??
.
.
.
.
.
.
.
.
.
.
.
.
.
.
.
ਕੋਈ ‘hmmm’ ਕਰਨ ਵਾਲੀ ਬਣਾਈ
ਹੈ ਜਾਂ ਭੁੱਲ gEya

ਪੁੱਤਰ college ਤੋ ਘਰ ਆਉਣ ਲਈ ਨਿਕਲਿਆ”
ਮੀਹ ਚਾਲੂ ਹੋ ਗਿਆ ਤੇ ਪੁੱਤਰ ਸਾਰਾ ਗਿੱਲਾ ਹੋ
ਗਿਆ..
“ਘਰ ਪਹੁੰਚਿਆ ਤੇ”

” ਭੈਣ: ਥੋੜੀ ਦੇਰ ਰੁਕ ਕੇ ਨਹੀ ਆ ਸਕਦਾ ਸੀ..?

” ਭਰਾ: ਕਿਤੇ ਸਾਇਡ ਤੇ ਖੱੜ ਜਾਂਦਾ..

” ਪਿਓ: ਲੱਗਦਾ ਜਿਆਦਾ ਸ਼ੋਕ ਪਿਆ ਭਿੱਜਣ
ਦਾ..?

” ‘ਮਾਂ’
ਮਾਂ ਆਈ, ਸਿਰ ਤੇ ਤੋਲੀਆ ਰੱਖਿਆ.
ਤੇ ਕਹਿੰਦੀ, ਏ ਮੀਹ ਵੀ ਨਾ, ਥੋੜੀ ਦੇਰ ਰੁੱਕ ਕੇ

ਜਾਂਦਾ..
ਮੇਰਾ ਪੁੱਤਰ ਘਰ ਪਹੁੰਚ ਜਾਂਦਾ.


ਟੁੱਟੇ ਤਾਰਿਆਂ ਦੀ
ਗਿਂਣਤੀ ਕਰਨੀ ਔਖੀ ਐ
ਕੋਈ ਨੱਡੀ ਸੈਂਟ
ਕਰਨੀ ਥੋੜੀ ਸੋਖੀ ਐ

Valentine’s day ਤੇ ਇੱਕ ਸਹੇਲੀ ਨਾ ਹੋਣ ਤੇ ਰੱਬ ਨਾਲ ਔਖਾ ਨਾ ਹੋ ਸ਼ੇਰਾ ਬੜੇ ਲੋਕ ਨੇ
.
.
.
ਜਿੰਨਾ ਕੋਲ Father day ਤੇ ਪਿਉ ਤੇ Mother day ਤੇ ਮਾ ਨੀ ਹੁੰਦੀ…

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”