ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ ।

Loading views...



ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ
ਤੈਨੂੰ ਨਜਰੀ ਕਿਦਾ ਅਾਵਾਗੇ..
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ..

Loading views...

Menu Khamosh Jeha
Kar Ke Hasdi Hove Gi
Koi Rishta Nai C Nal Sade
Hun Naweyan Nu Dasdi Hovegi . .

Loading views...

ਜਦ ਆਖਰੀ ਵਾਰਮਿਲਨ ਉਹ ਆਈ ਸੀ…

ਬੜਾ ਹੱਸੀ ਝੂਠਾ ਮੂਠਾ ਪਰ

ਅੰਤ ਨੂੰ ਰੋ ਕਿ ਜੱਫੀ ਪਾਈ

ਸੀ…….. 

Loading views...


ਜੱਟ ਪੱਟ ਤੇ ਟਰੈਕਟਰਾਂ ਦੇ ਟੋਚਨਾਂ ਨੇ
ਸ਼ੌਂਕੀ ਜੀਪਾਂ ਥਾਰ ਬਲੇਰੋਆਂ ਦੇ,
ਰੱਬ ਵੱਲੋਂ ਜੇ ਮਾੜਾ ਟੈਮ ਚਲ ਜੈ
ਏਅਰ ਬੈਗ ਨੀ ਖੁੱਲਦੇ ਕਮੇਰੋਆਂ ਦੇ।

Loading views...


ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ,
ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ।

Loading views...


ਭਾਵੇਂ ਰੋਂਦਾ ਦਿਲ ਪਰ ਅੱਖ ਮੁਸਕਾਈ ਏ
ਵਫ਼ਾ ਦੇਖ ਤੇਰੇ ਨਾਲ ਅਸੀ ਤਾਂ ਨਿਭਾੲੀ ਏ
ਸਾਡੇ ਹਿੱਸੇ ਪਲ ਵੀ ਨਾ ਅਾੲਿਅਾ ਤੇਰਾ ਮਹਿਰਮਾ
ਅਸੀ ਤੇਰੇ ਕਰਕੇ ੲਿਹ ਜ਼ਿੰਦਗੀ ਗਵਾਈ ਏ

Loading views...

ਹੱਸਣ ਦੇ ਪਿੱਛੇ ਦਾ ਦਰਦ….
ਗ਼ੁੱਸੇ ਦੇ ਪਿੱਛੇ ਦਾ ਪਿਆਰ…ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ…
ਕੋਈ-ਕੋਈ ਸਮਝ ਸਕਦਾ ਹੈ

Loading views...

ਇੱਕ ਵੇਲਾ ਸੀ ਜਦ ਨਾਲ ਸੀ ਤੂੰ
ਉਹ ਦਿਨ ਸੀ ਸਾਡੇ ਬਹਾਰਾਂ ਦੇ
ਇਹ ਚਾਰ ਦਿਨਾਂ ਦੀ ਜਿੰਦਗੀ ਸੀ
ਦੋ ਦਿਨ ਸਾਡਿਆ ਪਿਆਰਾਂ ਦੇ

Loading views...


ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..

Loading views...


ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫ਼ਾ ਹੀ ਸਹੀ ਪਰ
ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,

Loading views...

ਦੁੱਖੜਿਆ ਦੇ ਯੇਰੇ ਨੇ ,
ਕੁੱਝ ਤੇਰੇ ਨੇ ਕੁੱਝ ਮੇਰੇ ਨੇ ,
ਮਣ ਦੇ ਸਾਥੀ ਘੱਟ ਮਿਲਦੇ ,
ਤਣ ਦੇ ਵਣਜ਼ ਵਧੇਰੇ ਨੇ..!!

Loading views...


ਅੱਜ ਤੈਨੂੰ ਦੇਖ ਕੇ ਮੈਂ ਫੇਰ ਤੇਰੀਆਂ ਯਾਦਾਂ ‘ਚ ਖੋਹ ਪਿਆ,
ਹੱਸਦਾ- ਹੱਸਦਾ ਤੈਨੂੰ ਯਾਦ ਕਰਕੇ ਅੱਜ ਫੇਰ ਰੋ ਪਿਆ,

Loading views...

ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ,,
ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ ਆ

Loading views...

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”

Loading views...