l ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ,,
ਅਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄════ ਅਕਸਰ═════►★
ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ,



ਇਨਸਾਨਾ ਦੀ ਇਸ ਦੁਨੀਆ ਵਿੱਚ ਬਸ ਏਹੀ ਇੱਕ ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ ਖਿਡਾਉਣਾ ਹੈ।

ਜੋ _ਇਨਸਾਨ ਤੁਹਾਡੀਆ _ਨਜ਼ਰਾ ਤੋ
ਤੁਹਾਡੀ _ਜ਼ਰੂਰਤ ਨਾ _ਸਮਝ ਸਕੇ…

ਉਸ _ਇਨਸਾਨ ਤੋ ਕੁਝ _ਮੰਗ ਕੇ
ਆਪਣੇ ਆਪ ਨੂੰ _ਸ਼ਰਮਿੰਦਾ ਨਾ ਕਰੋ…

ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ


ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਦੇ ਨੇ…….
ਹੱਸਦੇ ਨੇ ਉਹ ਦੁਨੀਆ ਲਈ ਪਰ ਅੰਦਰੋ ਅੰਦਰੀ
ਗੱਮ ੳੁਹਨਾ ਨੂੰ ਖਾਈ ਜਾਦੇ ਨੇ..

ਲਿਖਣਾ ਨਹੀ ਸੀ ਆਉਦਾ, ਉਹਦੀ ਯਾਦ ਲਿਖਾਉਦੀ ਆ,._
ਜਿਹਨੂੰ ਸਾਡਾ ਖਿਆਲ ਨਹੀ, ਉਹ ਚੇਤੇ ਆਉਦੀ ਆ ..
..
ਮੈਂ ਆਖਾਂ ਸਦਾ ਰੱਬ ਨੂੰ, ਉਹਨੂੰ ਦੁੱਖ ਨਾਂ ਕੋਈ ਹੋਵੇ…
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ, ਉਹਦੀ ਅੱਖ ਨਾ ਰੋਵੇ,. !!


ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,


ਜਿਹੜੇ ਰੋਗ ਦੇਂਦੇ ਨੇ, ਉਹ ਕਦੇ ਦਵਾ ਨਹੀ ਦੇਂਦੇ,
ਜਿਹੜੇ ਨਜ਼ਰ ਲਾਉਂਦੇ ਨੇ,
ਉਹ ਕਦੇ ਦੁਆ ਨਹੀ ਦੇਂਦੇ..

ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ
ਜਿਸ ਨੂੰ ਵੀ ਮੈ ਆਪਣਾ ਬਨਾਉਣਾ
ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ
ਜਾਣਾ

ਗਲ ਕਰਾ ਤਾ ਬੇਹਸ,
ਨਾ ਕਰਾ ਤਾ ਗਰੂਰ
ਕੁਛ ਇਦਾ ਦਿ ਚਲ ਰਹੀ ਆ ਜਿੰਦਗੀ ਅਜ ਕਲ


ਅੱਜ ਤੇਰੇ ਨਾਲ ਭਾਵੇਂ ਸਾਡਾ ਕੋਈ ਵਾਸਤਾ ਨਾ ਰਿਹਾ
ਸਾਡੇ ਦਿਲੋਂ ਤੇਰੇ ਦਿਲ ਨੂੰ ਕੋਈ ਰਾਸਤਾ ਨਾ ਰਿਹਾ,
ਕਦੇ ਤੈਨੂੰ ਮਿਲੇ ਬਿਨਾਂ ਲੱਗਦਾ ਸੀ ਸੱਜਣਾਂ
ਇਹ ਜਿੰਦ ਜਿਵੇਂ ਲਾਸ ਹੁੰਦੀ ਸੀ,
ਕਦੇ ਸਾਡੀ ਜਿੰਦਗੀ ਦੇ ਵਿੱਚ ਸੱਜਣਾਂ
ਜਗਾਹ ਤੇਰੀ ਖਾਸ ਹੁੰਦੀ ਸੀ”’


ਉਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ..

ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..


ਲੱਖ ਵਾਰੀ ਸੋਂ ਖਾਦੀ
ਨਹੀ ਲੈਣਾ ਅੱਜ ਤੋਂ ਬਾਦ ਓਹਦਾ ਨਾਮ
ਪਰ ਜਿੰਨੀ ਵਾਰ ਸੋਂ ਖਾਦੀ,
ਸੋਂ ਖਾਦੀ ਲੇ ਕੇ
ਓਹਦਾ ਨਾਮ..

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ,
ਵਫ਼ਾ ਕਰਕੇ ਵੀ ਬੁਰਾਈ ਮਿਲੀ,
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ,
ਓਨੀ ਹੀ ਤੇਰੀ ਜੁਦਾਈ ਮਿਲੀ..

Kache chahe pakke , sab khur jana …
Niven hi change , bahuteya uchiyan ne v,
turr jana .. !