Punjabi Sad Status

Shayar

ਧੋਖਾ ਦੇ ਕੇ ਤੁਰ ਗਈ ਏ,
ਨੀ ਤੂੰ ਜੱਬ ਮੁਕਾ ਗਈ ਏ,
bs ਚੰਦਰੇ PreeT ਨੂੰ
ਤੂੰ Shayar ਬਣਾ ਗਈ ਏ

Create Image


Leave a comment
Punjabi Sad Status

rone

ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਚ ਕੀ ਹੈ
ਫਿਰ ਵੀ ਲੋਕ ਕਾਹਲੀ ਕਾਹਲੀ ਚ ਪਿਆਰ ਪਾ ਲੈਂਦੇ ਨੇ,
ਜਦੋ ਵੱਜਦੀ ਹੈ ਧੋਖੇ ਦੀ ਠੋਕਰ
ਫਿਰ ਰੋਣ ਬਹਿ ਜਾਂਦੇ ਨੇ👌

Create Image


Leave a comment
Punjabi Sad Status

imtihaan

ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ
ਉਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ
ਕਿਸੇ ਹੋਰ ਦੇ ਲਈ ਰੋਂਦੀ ਰੋਂਦੀ

Create Image


Leave a comment
Punjabi Sad Status

man bhar aunda

ਡੋਲੀ ਤੋਰਨ ਲੱਗੇ ਬਾਬਲ ਜਦੋ ਰੋਂਦਾ ਹੈ ਤਾਂ
ਉਦੋਂ ਧੀ ਦਾ ਦਿਲ ਵੀ ਦੁਖੀ ਹੁੰਦਾ ਹੈ,
ਜਿਸ ਘਰ ਚ ਉਹਦਾ ਬਚਪਨ ਬੀਤਿਆ
ਇਹ ਸੋਚ ਕੇ ਧੀ ਦਾ ਮਨ ਭਰ ਆਉਂਦਾ

Create Image


Leave a comment
Punjabi Sad Status

khodina

ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇ
ਚਲਾ ਜਾਂਦਾ ਹੈ,
ਮੇਰੇ ਅੰਦਰ ਵੀ ਦਿਲ ਹੈ,
ਮੇਰੀਆਂ ਵੀ ਖ਼ਵਾਹਿਸ਼ਾ ਨੇ,
ਮੇਰੇ ਵੀ ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ
ਮੈਂ ਕੋਈ ਖਿਡੌਣਾ ਨਹੀਂ ਆ

Create Image


Leave a comment
Punjabi Sad Status

vaade

ਇੱਕ ਦਿਨ ਮੈਂ ਦਿਲ ਨੂੰ ਪੁੱਛਿਆ
ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?
.
.
ਦਿਲ ਨੇ ਜਵਾਬ ਦਿੱਤਾ:
🤝ਵਾਦੇ ਇਨਸਾਨ 🚶‍♂️ਤੋੜਦਾ ਹੈ👌
☺ਅਤੇ ਯਾਦਾਂ🙆‍♂️ਇਨਸਾਨ ਨੂੰ ਤੋੜ💔 ਦਿੰਦੀਆਂ ਹਨ ✍

Create Image


Leave a comment
Punjabi Sad Status

Qismat

pyaar do roohan da mel hunda,
ehda milna kehda soukha e.
kisevirle da pyaar e sire chad da ,
kyian nu milda dhokha e.
mere pyaar ne mainu dhokha nhi ditta ….,
meri Qismat ne ditta dhoka e…..BEDIL

Create Image


Leave a comment