Punjabi Sad Status

tuttda taara

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ,
ਜਮਾ ਹੀ ਮੇਰੇ ਵਰਗਾ ਸੀ ,
ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ,
ਜਮਾ ਹੀ ਤੇਰੇ ਵਰਗਾ ਸੀ

Create Image


Leave a comment
Punjabi Sad Status

pehla

ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ
ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।

Create Image


Leave a comment
Punjabi Attitude Status

haneri

ਜੋ ਹਵਾਵਾਂ ਨਾਲ ਹੀ ਡਿੱਗ ਪਏ,
ਉਹ ਹਨੇਰੀ ਕੀ ਝੱਲਣਗੇ
ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ,
ਉਹ ਰਾਹ ਯਾਰਾਂ ਦਾ ਕੀ ਮੱਲਣਗੇ

Create Image


Leave a comment
Punjabi Dialogue Status

bhla

!!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!

!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!

!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!

!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!

Create Image


Leave a comment