ਮੈ ਸਮਝਦਾ ਸੀ ਯਾਰ ਮਜਬੂਰ ਸੀ
ਪਰ
ਅੱਜ ਪਤਾ ਚੱਲਿਆ ਯਾਰ ਮਤਲਬੀ ਸੀ


Related Posts

8 thoughts on “yaar matlabi

 1. ਮੈ ਸਮਝਦਾ ਸੀ ਯਾਰ ਮਜਬੂਰ ਸੀ
  ਪਰ
  ਅੱਜ ਪਤਾ ਚੱਲਿਆ ਯਾਰ ਮਤਲਬੀ c gurus chauhan

 2. ਮੈ ਸਮਝਦਾ ਸੀ ਯਾਰ ਮਜਬੂਰ ਸੀ
  ਪਰ
  ਅੱਜ ਪਤਾ ਚੱਲਿਆ ਯਾਰ ਮਤਲਬੀ c
  gurus chauhan

 3. ਰਿਸ਼ਤਾ ਬਚਾਉਣ ਲਈ ਝੁਕਣਾ ਮਾੜੀ ਗੱਲ ਨੀ ਸੱਜਣਾ,,
  ਪਰ ਮੁੜਕੇ ਖੜ ਹੀ ਨਾ ਹੋਵੇ ਇਹ ਵੀ ਮਨਜੂਰ ਨੀ!!
  ਦਿਲੋ ਕਰੇਗਾ ਤਾ ਤੇਰੇ ਉਪਰੋ ਹੱਸ ਕੇ ਸਭ ਕੁਰਬਾਨ,,
  ਪਰ ਏ ਦਿਖਾਵੇ ਦਾ ਪਿਆਰ ਤਾ ਸਾਨੂੰ ਵੀ ਕੁਬੂਲ ਨਈ!!✍️ਜੋਤ ਬਰਾੜ✍️🥀

 4. Yaar bnane bhot sokhe nee sajhna par yaari nibani bhot okhi aa sajhna yaar ta bhot bann jann par yaara wala sath vi den wale chahide aa

 5. ਕੱਲ ਵੀ ਤੂੰ ਸੀ , ਤੇ ਅੱਜ ਵੀ ਤੂੰ ਏ , ਦੋਸਤ ਵੀ ਤੂੰ ‌‌ਏ ,ਤੇ ਮਹੱਬਤ ਵੀ ਤੂੰ ਏ ❤️

Leave a Reply

Your email address will not be published. Required fields are marked *