ਮੈ ਸਮਝਦਾ ਸੀ ਯਾਰ ਮਜਬੂਰ ਸੀ ਪਰ ਅੱਜ ਪਤਾ ਚੱਲਿਆ ਯਾਰ ਮਤਲਬੀ ਸੀ
ਪਹਿਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ ਰੋੲੀ ਦਾ ਨਹੀ
ਮੇਰੀਆ ਤਸਵੀਰਾਂ ਸਾਂਭ ਕੇ ਰੱਖ ਲਵੀ ਕਿਉਕਿ ਮੋਤ ਤੋਂ ਬਾਅਦ ਅਕਲਾਂ ਵੀ ਬਦਲ ਜਾਦੀਆ ਤੇ ਸ਼ਕਲਾਂ ਵੀ …. #ਸਰੋਆ
ਉਹਨੇ ਵਾਅਦਾ ਕੀਤਾ ਸੀ , ਕਿ ਮੁੜ ਕਦੀ ਤੇਰੀ ਜਿਦਗੀ ਵਿੱਚ ਨਹੀ ਆਵਾਗੀ. . ਖੁਸ਼ ਹਾ ਕਿ , ਕਿਸੇ ਇੱਕ Continue Reading..
ਰੱਬਾ ਵੇ ਦੱਸ, ਲੇਖ ਮੇਰੇ ਕੀ ਕਹਿੰਦੇ ਨੇ… ਸੁੱਖਾਂ ਦੀ ਤਾਂ ਗੱਲ ਛੱਡ… ਦੁੱਖ ਕਿੰਨੇ ਰਹਿੰਦੇ ਨੇ
ਤੂੰ ਮੁੜਨ ਦੀ ਖੇਚਲ ਨਾਂ ਹੀ ਕਰੀਂ, ਹੁਣ ਉਂਝ ਵੀ ਸਾਨੂੰ ਆਸ ਨੀ ਸੱਜਣਾਂ। ਮੇਰੇ ਕੋਲ ਖਾਸਾ ਕੁਝ ਕਹਿਣ ਨੂੰ Continue Reading..
ਹੁਣ ਚਾਹੇ ਮੋਤ ਆ ਜੇ ਰੱਬਾ ….. ਪਰ ਹੱਥ ਜੋੜੇ ਤੇਰੇ ਅੱਗੇ ਹੁਣ ਕਿਸੇ ਤੇ ਦਿਲ ਨਾ ਆਵੇ 💔
Kuj lok kine ajeeb hunde ne, HNA??? Nale kehan ge tere to nafrat badi a, nale ro pain ge…
Kaash insaan v notta di trah hunde Roshni val kar k deakh lainde Ki ??? Khera -ASALI-a te khera -NAKLI
Your email address will not be published. Required fields are marked *
Comment *
Name *
Email *