ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..



ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ

ਚੰਗੇ ਦਿਨ ਲਿਆਉਣ ਲਈ
.
ਮਾੜੇ ਦਿਨਾਂ ਨਾਲ ਲੜਨਾ ਪੈਂਦਾ

ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ


ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ ,
ਆਸੀ ਵਿ ਔਹਨਾ ਨੰੂ ਸਾੜਨ ਲਈ ਖੂਸ਼ ਹੌ ਜੀ ਦਾ

ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ..
ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ
ਅਤੇ ਘਮੰਡ ਪਿਤਾ ਕਰੇ..


‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ
ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !


ਲੱਗੀਆ ਤੇ ਚੰਨ-੨ ਕਹਿਣ ਵਾਲੀਏ ….
ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ… #ਸਰੋਆ

ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ


10-12 ਚਵਲਾ ਦੀ ਲੋੜ ਨਾ
2-4 ਯਾਰ ਬਸ ਕਾਫੀ ਹੁੰਦੇ ਆ


ੲਿਤਜਾਰ ਕਰ ਲੈਦੇ ਕਮਲੀੲੇ ਟਾੲੀਮ ਮਾੜਾ ਸੀ ਦਿਲ ਨਹੀ

ਜ਼ਿੰਦਗੀ ਦਾ ਅਸੂਲ ਬਣਾ ਲਵੋ
ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳੁ


ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ

Love u ❤️❤️❤️❤️ਬੇਬੇ ਬਾਪੂ ਜੀ

ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ