WHATSAPP ਵਾਲੀ Ho ke ,
ਤੂੰ Hun ਭੁੱਲਗੀ FB Wale ਯਾਰਾਂ Nu__??



ਦੇਖਣ ਨੂੰ ਭਾਵੇ ਅਸੀ ਘੱਟ ਸੋਹਣੇ ਆ !
ਪਰ ❤ dil ਤੋ ਮਾਡ਼ੇ ਨਹੀ ਹਾ..

ਜੇ ਨੀਅਤ ਚੰਗੀ ਹੋਵੇ
ਨਸੀਬ ਕਦੇ ਬੁਰਾ ਨਹੀਉ ਹੁੰਦਾ

ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ


ਮੈ ਤੇਰੇ ਵਿੱਚੋ ਰੱਬ ਵੇਖਿਆ💞💞
ਕਿਵੇ ਤੇਰੇ ਵੱਲੋ ਮੁੱਖ ਪਰਤਾਵਾ

ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ


ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ
ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ…


ਚੰਗੇ ਦਿਨ ਲਿਆਉਣ ਲਈ
.
ਮਾੜੇ ਦਿਨਾਂ ਨਾਲ ਲੜਨਾ ਪੈਂਦਾ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..

ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…


ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. …..
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ


ਨੈਨਾ ਨੂੰ ਜੱਚ ਗਈ ਏ ਤੂੰ
ਸਾਹਾ ਦੇ ਵਿੱਚ ਵੱਸ ਗਈ ਏ ਤੂੰ.

ਸੋਹਣੇ ਨਾ ਬਣੋ, ਚੰਗੇ ਬਣੋ…
ਸਲਾਹ ਨਾ ਦਿਓ, ਮਦਦ ਕਰੋ !!


ਦਿੱਲ ਵਿੱਚ ਰਹਿਣਾ ਸਿੱਖੋ,
ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ

ਅੱਲੜੇ Support ਦੀ ਕੀ ਗੱਲ ਕਰਦੀ
ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ…..

‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ
ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !