ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ…



ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..


ਜੇ ਨੀਅਤ ਚੰਗੀ ਹੋਵੇ
ਨਸੀਬ ਕਦੇ ਬੁਰਾ ਨਹੀਉ ਹੁੰਦਾ

ਤੇਰੀ ਕੱਚ ਦੀ ਏ ਕੋਠੀ ਸਾਰੀ ਬਣੀ ਨੱਡੀਏ..
ਅਸੀਂ ਕੰਧ ਉੱਤੇ ਸ਼ੀਸ਼ਾ ਟੰਗ ਟੌਹਰ ਕੱਡੀਏ…


ਦਿੱਲ ਵਿੱਚ ਰਹਿਣਾ ਸਿੱਖੋ,
ਘਰਾਂ ਵਿੱਚ ਤਾ ਸਾਰੇ ਰਹਿੰਦੇ ਨੇ


ਦੁੱਧ ਪੀਕੇ ਮਾਂਵਾ ਦਾ
ਕਦੇ ਟੀਕੇ ਦੀ ਆਦਤ ਨਹੀ ਪਉਣੀ ਚਾਹੀਦੀ..

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….

ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ
.
ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ


ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ


ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ
ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ.

ਯੇ ਧਰਤੀ ਯੇ ਅੰਬਰ ਜਬਸੇ,
ਤੇਰਾ ਮੇਰਾ ਪਰੇਮ ਹੈ ਤਬਸੇ..


‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ
ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !

ਇਹ ਚੰਦਰਾ ਪਿਆਰ ਵੀ ਬਸ
calls ਤੇ sms ਤਕ ਹੀ ਰਹਿ
ਗਿਆ ਹੈ।… #ਸਰੋਆ

ਕਿਸਮਤ ਦੀਆਂ ਖੇਡਾਂ ਨੇ ਸਾਰੀਆਂ ,
ਅਸੀਂ ਕਿਸਮਤ ਤੋਂ ਹੀ ਹਾਰੇ ਹਾਂ….