ਸਰੀਫਾ de 22 ਆ…
….. ਵੈਲੀਆ de ਜਵਾਈ aa



ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.

ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ..
ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..

ਰੀਸ ਖੱਚਰਾਂ ਨੇ ਅਕਸਰ ਕੀਤੀ
ਪਰ ਰੀਸ ਘੋੜੇ ਦੀ ਹੋਈ ਨਾ


ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।


ਸੱਪ ਉੱਡਣੇ ਨਾ ਜੋਗੀਆਂ ਤੋ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ


ਯੇ ਧਰਤੀ ਯੇ ਅੰਬਰ ਜਬਸੇ,
ਤੇਰਾ ਮੇਰਾ ਪਰੇਮ ਹੈ ਤਬਸੇ..

ਕਦੇ ਕਦੇ ਪੱਕੇ ਦੋਸਤਾਂ ਨਾਲ ਗੱਲ
ਕਰਕੇ ਸਾਰੇ ਗੰਮ ਦੂਰ ਹੋ ਜਾਂਦੇ ਨੇ!

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?


ਜਾਦ ਤੈਨੂੰ ਮੇਰੀ ਅੋਂਦੀ ਤਾਂ ਹੋਣੀਆਂ
ਜਾਦਾ ਨਹੀ ਥੋਡ਼ਾ ਰਬੋਂਦੀ ਤਾਂ ਹੋਣੀਆਂ


ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ
ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ…


ਧੌਣ ਐਨੀ ਨਾ ਚੁਕੋ,ਕਿ
ਆਪਣੇ ਪੈਰ ਹੀ ਨਾਂ ਦਿਖਾਈ ਦੇਣ

ਮੈਂ ਹੱਸਦਾ ਰਹਾਂ ਜਾਂ ਰੋਵਾ ..
ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ

ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ