ਭਾਵੇ ਕੋਠੀਅਾ ਤੂੰ ਨਾ ਦੇ ਘਰ ਕੱਚੇ ਦੇ ਦੇ..
ਸੋਹਣੇ ਚਿਹਰੇ ਵੀ ਨਾ ਦੇ ਦਿਲ ਸੱਚੇ ਦੇ ਦੇ..
ਜੋ ਕੁਦਰਤ ਨਾਲ ਸੀ ੳੁਹ ਯਾਰਾਨਾ ਮੋੜਦੇ…
ਓ ਪਹਿਲਾ ਵਾਲਾ ਰੱਬਾ ਤੂੰ ਜ਼ਮਾਨਾ ਮੋੜਦੇ…
ਸਾਨੂੰ ਲੱਖ ਨਹੀ ਚਾਹੀਦਾ ਤੂੰ ਅਾਨਾ ਮੋੜਦੇ..
ਪਹਿਲਾ ਵਾਲਾ..



ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ….

ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ ,
ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ

ਵਜ੍ਹਾ ਉਦੋ ਵੀ ਨਹੀ ਸੀ
ਨਾ ਹੁਣ ਵਜ੍ਹਾ ਦੀ ਤਲਾਸ਼ ਹੈ,,

ਬੇਵਜ੍ਹਾ ਤੈਨੂੰ ਯਾਦ ਕਰਨਾ
ਬਸ ਆਦਤ ਹੈ ਮੇਰੀ __


ਉਸ Miss ਨੂੰ ਬੜਾ Miss ਕਰਦੇ ਹਾਂ
ਜੋ Miss ਹੋ ਗਈ ਤਕਦੀਰਾਂ ਚੋਂ

ਤੂੰ ਦਿਲ ਦੀ ਗੱਲ ਸਮਝੀ ਨਹੀ,
ਸਾਡਾ ਉਦਾਸ ਹੋਣ ਦਾ ਕੀ ਫਾਇਦਾ ..
.
ਤੂੰ ਟਾਇਮ ਸਾਡੇ ਲਈ . .?
.
.
ਕੱਡਦੀ ਨਹੀ, ਤੇਰਾ ਖਾਸ ਹੋਣ ਦਾ
ਕੀ ਫਾਇਦਾ


ਪਤਾ ਨਹੀ ਸਹੀ ਕੀਤਾ ਯਾ ਗਲਤ
ਕੀਤਾ ੳੁਹਨੂ ਪਿਆਰ ਕਰਕੇ__
ਬਸ ਅੱਖ ਭਰ ਆਉਂਦੀ ੲੇ ਉਹਨੂੰ
ਯਾਦ ਕਰਕੇ_


ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

ਅੱਜ ਫਿਰ ਸਕੂਲ ਜਾਣ ਨੂੰ ਦਿਲ ਕਰਦਾ ਹੈ….!
ਸਵੇਰੇ ਸਵੇਰੇ ਜਲਦੀ ਉਠ ਕੇ ਨਹਾਉਣ ਨੀ ਦਿਲ
ਕਰਦਾ ਹੈ,
.
ਸਕੂਲ ਡ੍ਰੇਸ ਪਾ ਕੇ ਟਾਈ ਲਾਉਣ ਨੂੰ ਦਿਲ
ਕਰਦਾ ਹੈ !!
.
ਅੱਜ ਫਿਰ ਲਾਇਨ ਚ ਲੱਗ ਕੇ ਪ੍ਰਾਰਥਨਾ ਕਰਨ ਨੂੰ
ਦਿਲ ਕਰਦਾ ਹੈ,
.
ਇਕ ਦੂਜੇ ਨੂੰ ਧੱਕਾ ਦੇ ਕੇ ਅੱਗੇ ਵਧਣ ਨੂ ਦਿਲ
ਕਰਦਾ ਹੈ !!
.
ਅੱਜ ਫਿਰ ਕਲਾਸ ਦੇ ਖਾਲੀ ਪੀਰੀਏਡ ਵਿਚ
ਕਾਗਜ ਦੇ ਜਹਾਜ ਉਡਾਉਣ ਨੂੰ ਦਿਲ ਕਰਦਾ ਹੈ,
ਲੰਚ ਟਾਈਮ ਵਿਚ ਇਕ ਦੂਜੇ ਦੀ ਰੋਟੀ ਖਾਣ ਨੂੰ
ਦਿਲ ਕਰਦਾ ਹੈ !!
.
ਅੱਜ ਫਿਰ ਕਲਾਸ ਵਿਚ ਮੈਡਮ ਦੇ ਸਵਾਲ ਪੁਛਨ ਤੇ
ਚੁਪਚਾਪ ਬੈਂਚ ਤੇ ਖੜੇ ਹੋਣ ਨੂੰ ਦਿਲ ਕਰਦਾ ਹੈ,
ਹੋਮ ਵਰਕ ਨਾ ਕਰਨ ਤੇ ਬਹੁਤ ਸਾਰੇ ਬਹਾਨੇ
ਬਨਉਣ ਨੂੰ ਦਿਲ ਕਰਦਾ ਹੈ!!
.
ਅੱਜ ਫਿਰ ਹਿਸਾਬ ਦੇ ਪੀਰੀਏਡ ਵਿਚ ਸੋਣ ਨੂੰ
ਦਿਲ ਕਰਦਾ ਹੈ,
.
ਛੁੱਟੀ ਦੇ ਇੰਤਜ਼ਾਰ ਵਿਚ ਬੇਲ ਵਜਦੀ ਸੁਨਣ ਨੂੰ
ਦਿਲ ਕਰਦਾ ਹੈ !!
.
ਅੱਜ ਫਿਰ ਦੋਸਤਾ ਦੇ ਨਾਲ ਗੱਲਾਂ ਕਰਨ ਤੇ ਲੜਨ
ਨੂੰ ਦਿਲ ਕਰਦਾ ਹੈ,
.
ਸਭ ਕੁਝ ਭੁੱਲ ਜਾਣ ਕੇ ਮਸਤ ਹੋਣ ਨੂੰ ਦਿਲ
ਕਰਦਾ ਹੈ !!
.
ਅੱਜ ਫਿਰ ਸਕੂਲ ਜਾਣ ਨੂੰ ਦਿਲ ਕਰਦਾ ਹੈ !!
ਓਹ ਦਿਨ ਨਹੀ ਭੁਲਦੇ ਜਿਹੜੇ ਸਕੂਲ ਦੇ ਵਿਚ
ਗੁਜ਼ਾਰੇ.. ਸੋਹੀ

ਹੁਣ ਜੇ ਤੇਰੇ ਬਾਰੇ ਰੋਜ਼ ਨਾ
ਸੋਚਾਂ ਤਾਂ ਸਰੀਰ ਟੁੱਟਦਾ..
.
ਇਕ . . .?
.
..
.
.
.
.
.
.
.
ਉਮਰ ਗੁਜਰ ਗਈ ਐ ਤੇਰੀ ਯਾਦ
ਦਾ ਨਸ਼ਾ ਕਰਦਿਆਂ ਕਰਦਿਆਂ


Je tusi hun sanu nahi pasand karde,
Fer supne ch auna ta yaara band karde /


ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!