ਉਮਰਾਂ ਦੀ ਸਾਂਝ ਦਾ ’ਵਾਅਦਾ’ ਹੋਵੇ ਕੀਤਾ
ਸਾਂਝਾ ਹਰ ਅਰਮਾਨ ਹੋਵੇ

ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ

ਭਾਵੇਂ ਜੱਗ ਹੋਵੇ ਜਾਂ ਸਮਸ਼ਾਨ ਹੋਵੇ



ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu

ਥੋੜੀ ਰਫਤਾਰ ਘਟਾ ਲੈ ਜਿੰਦਗੀਏ ,
ਕੁਝ ਕਰਜ਼ ਚਕਾਉਣੇ ਬਾਕੀ ਨੇ
‘ਕੁਝ ਦਰਦ. ਮਿਟਾਉਣੇ ਬਾਕੀ ਨੇ ,
ਕੁਝ ਫਰਜ਼ ਨਿਭਾਉਣੇ ਬਾਕੀ ਨੇ
‘ਜਰਾ ਹੋਲੀ ਗੁਜਰ ਜਿੰਦਗੀਏ ,
ਕੁਝ ਯਾਰ ਮਨਾਉਣੇ ਬਾਕੀ ਨੇ,

ਸਚੇ ਪਿਆਰ ਦੇ ਬੂਟੇ , ਉਹ ਯਾਰੋ ਕਦੇ ਵੀ ਸੁੱਕਦੇ ਨਹੀ ,
ਆਸ਼ਿਕ ਤੇ ਦਰਿਆ ਲੋਕੋ ..
ਕਦੀ ਕਿਸੇ ਦੇ ਕਿਹਾ ਰੁੱਕਦੇ ਨਹੀ ,
ਟੁੱਟ ਜਾਂਦੇ ਨੇ ਕਦੀ ਕਦੀ ਖੂਨ ਦੇ ਰਿਸ਼ਤੇ jatta
ਪਰ ਰਿਸ਼ਤੇ ਸਚੀ ਦੋਸਤੀ ਦੇ ਕਦੀ ,ਟੁੱਟਦੇ ਨਹੀ


ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_

ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ, ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ👬 ਦਾ


ਵਿਹਲਾ ਬੰਦਾ ਤਾਂ ਦੁਸ਼ਮਣ ਦੇ
ਵੀ ਕੰਮ ਆ ਜਾਂਦਾ ਆ ..
.
ਪਰ ਅਸਲ ……..??
.
.
ਯਾਰ ਓਹ ਹੁੰਦਾ ਜਿਹੜਾ ਕੰਮ ਨੂੰ
ਠੋਕਰ ਮਾਰਕੇ ਯਾਰੀ ਨਿਭਾਵੇ


ਇਕ ਦੂਜੇ ਨੂੰ ਜੋ Class ਚ’ ਇਸ਼ਾਰੇ
ਕਰਦੇ ਸੀ ..
.
ਜੁੱਤੀਆ ਪੈਣ ਜਮਾ ਨਾ…..??
.
.
.
ਡਰਦੇ ਸੀ Period ਕੋਈ ਹੋਰ ਹੁੰਦਾ ਸੀ ਤੇ
Book ਕੋਈ ਹੋਰ ਹੀ ਪੜਦੇ ਸੀ ..
.
ਪਿਛੇ ਬਹਿ ਕੇ ਸੋਂ ਜਾਂਦੇ ਜਾਂ ਗੱਲਾ ਕਰਦੇ ਸੀ
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ
.
ਕੋਈ ਥੋੜਾ ਕੋਈ ਜਿਆਦਾ Miss ਤੇ ਇਕ ਦੂਜੇ
ਨੂੰ ਸਾਰੇ ਕਰਦੇ ਨੇ
.
miss u a friends .

Support ਯਾਰ ਦੀ ਨਾ ਘੱਟ ਜਾਣੀ ਬੱਲਿਆ
.
ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ

Friend ਤੇ Girlfrnd ਚ ਕੀ ਅੰਤਰ ਆ,….
.
.
GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ
ਜਿੰਦਾ ਨਹੀ ਰਵਾਗੀ,
.
.
.
.
FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ
ਸਕਦਾ


ਜੇਕਰ ਕੋਈ ਕੁੜੀ ਤੁਹਾਨੂੰ ਚੰਗਾ ਦੋਸਤ ਮੰਨਦੀ ਹੈ ਤਾਂ..
ਅਕਸਰ ਉਹਨੂੰ ਪਿਆਰ ਦੇ ਰਾਹ ਪਾਉਣ ਦੀ ਜ਼ਿੱਦ ਨਹੀਂ ਕਰਨੀ
ਚਾਹੀਦੀ…??
.
.
ਕਿਉਂਕਿ ‘ ਦੋਸਤੀ ‘ ਦਾ ਰਿਸ਼ਤਾ ‘ ਪਿਆਰ ‘ ਤੋਂ ਅਕਸਰ ਉੱਚਾ
ਹੁੰਦਾ ਹੈ


.ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..

ਕਿਸੇ ਸਿਅਾਣੇ ਆਸ਼ਕ ਨੇ ਸੱਚ ਹੀ ਕਿਹਾ ਏ
ਸਹੇਲੀਆ ਨਾਲ ਸਿਅਾਪੇ ਨੇ . .?
ਤੇ . . :O :O ?
.
.
.
.
.
.
ਯਾਰਾ ਨਾਲ ਬਹਾਰਾ ਨੇ


ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ
ਵੀ ਅਪਣੇ ਯਾਰਾਂ ਤੋਂ ਮੁਖ ਮੋੜ ਲਾ ।
ਿਸਆਣੇ ਿਮੱਤਰ ਕਦੇ ਨਹੀਂ ਮੰਗਦੇ
ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ ॥

ਸੋਕੀ ਮੁੰਡਾ ਤੀਜੇ ਦਿਨ ਕਾਰ ਬਦਲੇ ,
Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ
Simply ਏ theory ਯਾਰ ਬੜੇ ਆ ਜਰੂਰੀ ,
ਦੱਸ ਕਿਵੇ ਛੱਡ ਦਈਏ ਿਕਸੇ ਮਿੁਟਆਰ ਬਦਲੇ…

ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ,
ਗੱਲ ਗੱਲ ਤੇ ਕਹਿਣਾ,
” ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ “