ਜੇਕਰ ਤੁਸੀ ਲੜਕੇ ਕੁੱਟ ਖਾ ਕੇ ਘਰ ਆਉਦੇਂ ਹੋ🤕👊
ਤਾ ਘਰ ਦੀਆ ਦੇ Reaction😃
ਬਾਪੂ – ਦਫਾ ਕਰ ਹੁਣ ਉਹ ਮੁੰਡੇ ਦੇ ਮੂੰਹ ਨਾ ਲੱਗੀ😕
ਬੇਬੇ – ਹਾਏ ਰੱਬਾ ਮੇਰੇ ਪੁੱਤ ਦਾ ਕੀ ਹਾਲ ਕੀਤਾ ਕੰਜਰਾ ਨੇ 😝
ਭੈਣ – ਵੀਰੇ ਦੇ ਬਹੁਤ ਦਰਦ ਤਾਂ ਨੀਂ ਹੁੰਦਾ?😯
ਸਹੇਲੀ – ਇੰਨੇ ਛਿੱਤਰ ਖਾ ਕੇ ਮੇਰੇ ਅੱਗੇ ਕਿਉ ਖੜਾ😂
ਪਰ ਯਾਰ…..👬👬👬👬👬👬
ਗੱਡੀ ਕੱਢੋ ਸਾਲੇ ਨੂੰ ਘਰੋਂ ਕੱਢ ਕੇ ਮਾਰਨਾ

Loading views...



ਵਿਹਲਾ ਬੰਦਾ ਤਾਂ ਦੁਸ਼ਮਣ ਦੇ
ਵੀ ਕੰਮ ਆ ਜਾਂਦਾ ਆ ..
.
ਪਰ ਅਸਲ ……..??
.
.
ਯਾਰ ਓਹ ਹੁੰਦਾ ਜਿਹੜਾ ਕੰਮ ਨੂੰ
ਠੋਕਰ ਮਾਰਕੇ ਯਾਰੀ ਨਿਭਾਵੇ

Loading views...

ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…
ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…
ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…
ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ….

Loading views...

ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ

Loading views...


ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ

Loading views...

Friend ਤੇ Girlfrnd ਚ ਕੀ ਅੰਤਰ ਆ,….
.
.
GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ
ਜਿੰਦਾ ਨਹੀ ਰਵਾਗੀ,
.
.
.
.
FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ
ਸਕਦਾ

Loading views...


ਸਚੇ ਪਿਆਰ ਦੇ ਬੂਟੇ , ਉਹ ਯਾਰੋ ਕਦੇ ਵੀ ਸੁੱਕਦੇ ਨਹੀ ,
ਆਸ਼ਿਕ ਤੇ ਦਰਿਆ ਲੋਕੋ ..
ਕਦੀ ਕਿਸੇ ਦੇ ਕਿਹਾ ਰੁੱਕਦੇ ਨਹੀ ,
ਟੁੱਟ ਜਾਂਦੇ ਨੇ ਕਦੀ ਕਦੀ ਖੂਨ ਦੇ ਰਿਸ਼ਤੇ jatta
ਪਰ ਰਿਸ਼ਤੇ ਸਚੀ ਦੋਸਤੀ ਦੇ ਕਦੀ ,ਟੁੱਟਦੇ ਨਹੀ

Loading views...


ਕਦੇ- ਕਦੇ ਗੁੱਸਾ ਮੁਸਕਰਾਹਟ ਨਾਲੋ ਵੀ ਜਿਆਦਾ ਖਾਸ ਹੁੰਦਾ ਹੈ
ਕਿਉਂਕਿ ਮੁਸਕਰਾਹਟ ਤਾ ਸਾਰਿਆ ਲਈ ਹੁੰਦੀ ਹੈ
ਪਰ ਗੁੱਸਾ ਸਿਰਫ ਉਸ ਦੇ ਲਈ ਹੁੰਦਾ ਹੈ
ਜਿਸ ਨੂੰ ਅਸੀ ਕਦੇ ਗੁਆਉਣਾ ਨਹੀ ਚਾਹੁੰਦੇ…

Loading views...

ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ,
ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ…

Loading views...

ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

Loading views...


ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu

Loading views...


ਜ਼ਿੰਦਗੀ ਿਕੰਨੀ ਅਜੀਬ ਏ???
ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ
ਤੇ
ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!!!

Loading views...

ਿਪਆਰ ਉਦੋ ਨਾਂ ਕਰੋ ਜਦੋਂ ਇਕੱਲਾਪਨ
ਮਹਿਸੂਸ ਹੋਵੇ
ਿਪਆਰ ਉਦੋਂ ਕਰੋ ਜਦੋਂ ਿਦਲ❤ ਹਾਮੀ
ਭਰਦਾ ਹੋਵੇ!!!

Loading views...


ਕੁਝ ਯਾਰ ਅਜਿਹੇ ਵੀ ਹੁੰਦੇ ਹਨ,
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

Loading views...

ਕੲੀ ਕਰਦੇ ਤਾਰੀਫਾ ਕੲੀ ਸੜਦੇ….
ਡਰ ਲਗਦਾ ੲੇ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ….
ਪਰ Yaar ਨਹੀੳੁ ਮਿਲਦੇ ਬਾਜ਼ਾਰ ਚੋ !!!!

Loading views...

ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..

Loading views...