ਬਾਪੂ Kolon ਹੌੰਸਲਾ Milleya, ਮਾਂ Kolon
ਅਣਮੁੱਲਾ Pyaar__
.
.
. ਮੇਹਰ Poori ਸੱਚੇ Patshah ਦੀ, Mille ਸੋਨੇ Varge
ਯਾਰ
( Luv U frdsss) 😘😘



ਕਦੇ- ਕਦੇ ਗੁੱਸਾ ਮੁਸਕਰਾਹਟ ਨਾਲੋ ਵੀ ਜਿਆਦਾ ਖਾਸ ਹੁੰਦਾ ਹੈ
ਕਿਉਂਕਿ ਮੁਸਕਰਾਹਟ ਤਾ ਸਾਰਿਆ ਲਈ ਹੁੰਦੀ ਹੈ
ਪਰ ਗੁੱਸਾ ਸਿਰਫ ਉਸ ਦੇ ਲਈ ਹੁੰਦਾ ਹੈ
ਜਿਸ ਨੂੰ ਅਸੀ ਕਦੇ ਗੁਆਉਣਾ ਨਹੀ ਚਾਹੁੰਦੇ…

आग लगी थी. .
मेरे घर में
सब जानने वाले आये,
हाल पुछा और चले गये
एक सच्चे दोस्त ने पूछा -:
” क्या क्या बचा है. . .. ?
मैने कहा -:
कुछ नहीं ” सिर्फ मैं बच गया हूँ. . !! ” उसने गले लगाकर कहा -:
साले ! ” फिर जला ही क्या है।।

दोस्तों के बिना जिंदगी अधूरी है। अगर आप मुझसे सहमत मुझे अपना दोस्त बना सकते हो,
धनयवाद।

ਥੋੜੀ ਰਫਤਾਰ ਘਟਾ ਲੈ ਜਿੰਦਗੀਏ ,
ਕੁਝ ਕਰਜ਼ ਚਕਾਉਣੇ ਬਾਕੀ ਨੇ
‘ਕੁਝ ਦਰਦ. ਮਿਟਾਉਣੇ ਬਾਕੀ ਨੇ ,
ਕੁਝ ਫਰਜ਼ ਨਿਭਾਉਣੇ ਬਾਕੀ ਨੇ
‘ਜਰਾ ਹੋਲੀ ਗੁਜਰ ਜਿੰਦਗੀਏ ,
ਕੁਝ ਯਾਰ ਮਨਾਉਣੇ ਬਾਕੀ ਨੇ,


ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ
ਅਪਣੇ ਯਾਰਾਂ ਤੋਂ ਮੁਖ ਮੋੜ ਲਾ ।
ਚਂੰਗੇ ਬੇਲੀ ਕਦੇ ਵੀ ਨਹੀ ਕਹਿੰਦੇ
ਸਾਡੇ ਕਰਕੇ ਕੁੜੀ ਨਾਲੋ ਤੋੜ ਲਾ ॥

ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ


ਯਾਰ ਭਾਵੇ ਕਮੀਨੇ ਆ
ਪਰ ਰੋਣਕ ਵੀ ਇਹਨਾ ਨਾਲ ਆ


“ਯਾਰੀ ਤਾਂ ਔਖੇ ਵੇਲੇ” ਪਰਖੀ ਜਾਦੀ ਆ””
“ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ

ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ

ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ


ਜ਼ਿੰਦਗੀ ਿਕੰਨੀ ਅਜੀਬ ਏ???
ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ
ਤੇ
ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!!!


ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ.

ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ🚘 ਦਾ,
ਜੋ ਮਾੜੇ ਟਾਈਮ ਨਾਲ ਖੜਦੇ, ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ👬 ਦਾ


ਮੇਰੇ ਯਾਰਾਂ ਨਾਲ ਇੰਨਾਂ ਪਿਆਰ ਹੋਵੇ ਰੱਬਾ ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ
.
ਇੱਕਠੇ ਰਹੀਏ ਇਦਾਂ ਜਿਦਾਂ ਮਿਸ਼ਰੀ ਤੇ ਖੰਡ ਹੋਵੇ,
ਜੇ ਕਦੀ ਕੁੱਤਾ ਵੀ ਵੱਢੇ ਮੇਰੇ ਯਾਰਾਂ ਨੂੰ ਉਸਦੇ ਮੂੰਹ ਵਿਚ ਨਾਂ ਦੰਦ ਹੋਵੇ

‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,

ਜੇਕਰ ਕੋਈ ਕੁੜੀ ਤੁਹਾਨੂੰ ਚੰਗਾ ਦੋਸਤ ਮੰਨਦੀ ਹੈ ਤਾਂ..
ਅਕਸਰ ਉਹਨੂੰ ਪਿਆਰ ਦੇ ਰਾਹ ਪਾਉਣ ਦੀ ਜ਼ਿੱਦ ਨਹੀਂ ਕਰਨੀ
ਚਾਹੀਦੀ…??
.
.
ਕਿਉਂਕਿ ‘ ਦੋਸਤੀ ‘ ਦਾ ਰਿਸ਼ਤਾ ‘ ਪਿਆਰ ‘ ਤੋਂ ਅਕਸਰ ਉੱਚਾ
ਹੁੰਦਾ ਹੈ