Sub Categories

ਕਮਲੇ ਦਿਲ ਦਾ ਕੀ ਕਰੀਏ

ਤੈਨੂੰ ਚੇਤੇ ਕਰਦਾ ਏ



ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ

ਬਲੇ ਤੇਰੇ ਨੀ ਮਜ਼ਾਜਨੇ

ਮਾਂ ਦੀ ਕੁਟੀ ਚੂਰੀ ਦਾ
ਤੇ

ਬਾਪੂ ਜੀ ਦੀ ਘੂਰੀ ਦਾ
ਸਵਾਦ ਈ ਕੁੱਝ ਹੋਰ ਹੁੰਦਾ

ਕਿਸਮਤ ਬੁਰੀ ਜਾਂ ਮੈਂ ਬੁਰਾ

ਇਹ ਫੈਸਲਾ ਨਾ ਹੋ ਸਕਿਆ
ਮੈਂ ਹਰ ਕਿਸੇ ਦਾ ਹੋ ਗਿਆ

ਮੇਰਾ ਕੋਈ ਨਾ ਹੋ ਸਕਿਆ


ਲੋਕਾਂ ਨੂੰ ਕਨੇਡਾ PR ਦੀ ਪਈ ਆ

ਸਾਨੂੰ ਸਾਲਾ ਕੋਈ ਰਾਸ਼ਨ-ਕਾਰਡ ਨੀ ਬਣਾ ਕੇ ਦਿੰਦਾ

ਕਾਸ਼ ਮੈਂ ੳਹਦੀਆ ਅੱਖਾਂ
ਦਾ ਪਾਣੀ ਹੋਵਾਂ

ਉਹ ਕਦੇ ਨਾ ਰੋਵੇ
ਮੈਨੂੰ ਖੋਹਣ ਦੇ ਡਰ ਤੋਂ


ਜਿਸ ਦਿਨ ਤੁਸੀਂ ਆਪਣੀ ਜਿੰਦਗੀ
ਨੂੰ ਖੁਲ੍ਹਕੇ ਜੀਅ ਲਿਆ

ਬੱਸ ੳਹੀ ਦਿਨ ਤੁਹਾਡਾ ਹੈ
ਬਾਕੀ ਤਾਂ ਬੱਸ ਜਿਵੇਂ

ਕੈਲੰਡਰ ਦੀਆ ਤਰੀਕਾ ਹੀ ਨੇ


ਸਾਹ ਰੁਕ ਜਾਣਾ ਤਾਂ ਆਮ ਜਹੀ
ਗੱਲ ਹੈ

ਜਿੱਥੇ ਆਪਣੇ ਬਦਲ ਜਾਣ
ਮੌਤ ਤਾਂ ਉਸ ਨੂੰ ਕਹਿੰਦੇ ਹਨ

ਬੰਦੇ ਦਾ ਕੰਮ ਹੈ
ਬੰਦਗੀ ਕਰਨਾ

ਫਲ ਦੇਣਾ ਮਾਲਕ ਦੀ ਮੌਜ ਹੈ

ਬਚ ਕੇ ਰਹਿਣਾ
ਵਹਿਮਾਂ ਭਰਮਾਂ ਤੋਂ

ਕਹਿੰਦੇ ਕੁੱਝ ਨੀ ਮਿਲਦਾ
ਬਿਨਾਂ ਕਰਮਾਂ ਤੋਂ


ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ

ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ


ਜੇ ਤੂੰ ਰੱਬ ਨੂੰ ਪਾੳਣਾ ਚਾਹੁੰਦਾ
ਤਾਂ ਕਰ ਸਭਨਾਂ ਨੂੰ ਪਿਆਰ

ਦੂਜੇ ਨੂੰ ਮਾੜਾ ਕਹਿਣ ਵਾਲਿਆਂ
ਪਹਿਲਾਂ ਆਪਣਾ ਆਪ ਸਵਾਰ

ਜੇ ਤੂੰ ਰੱਬ ਨੂੰ ਪਾੳਣਾ ਚਾਹੁੰਦਾ
ਤਾਂ ਕਰ ਸਭਨਾਂ ਨੂੰ ਪਿਆਰ

ਦੂਜੇ ਨੂੰ ਮਾੜਾ ਕਹਿਣ ਵਾਲਿਆਂ
ਪਹਿਲਾਂ ਆਪਣਾ ਆਪ ਸਵਾਰ


ਜਦੋਂ ਕੋਈ ਦਿਲ ਦੁਖਾਏ

ਤਾਂ ਚੁੱਪ ਰਹਿਣਾ ਹੀ ਠੀਕ ਹੈ

ਗੁਜਰ ਜਾਵੇਗਾ ਇਹ ਦੌਰ ਵੀ
ਜਰਾ ਹੌਸਲਾ ਤਾਂ ਰੱਖ

ਜਦੋਂ ਖੁਸ਼ੀ ਨੀ ਠਹਿਰੀ
ਤਾਂ ਫਿਰ ਗਮ ਦੀ ਕੀ ਔਕਾਤ ਹੈ

ਪੱਥਰਾਂ ਨੂੰ ਪੀe ਕੇ ਵਿੱਚ ਪਾ ਲਿਆ ਕਰ

ਸਾਡੇ ਆਲੂ ਕਿਉਂ ਸਮੋਸਿਆ ਚ’ ਪਾਊਦੀ

ਜੇ ਐਨਾ ਮਾਣ ਚੰਡੀਗੜ੍ਹ ਤੇ