ਬੰਦੇ ਦਾ ਕੰਮ ਹੈ ਬੰਦਗੀ ਕਰਨਾ
ਫਲ ਦੇਣਾ ਮਾਲਕ ਦੀ ਮੌਜ ਹੈ
ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ ….. ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ ….. ਕਈਂ ਵਰੇ ਜਿਸ ਦੀ ਉਡੀਕ ਵਿੱਚ Continue Reading..
ਜੋ _ਇਨਸਾਨ ਤੁਹਾਡੀਆ _ਨਜ਼ਰਾ ਤੋ ਤੁਹਾਡੀ _ਜ਼ਰੂਰਤ ਨਾ _ਸਮਝ ਸਕੇ… ਉਸ _ਇਨਸਾਨ ਤੋ ਕੁਝ _ਮੰਗ ਕੇ ਆਪਣੇ ਆਪ ਨੂੰ _ਸ਼ਰਮਿੰਦਾ Continue Reading..
ਸਭ ਸੁਪਨੇ ਟੁੱਟਕੇ ਚੂਰ ਹੋਏ, ਆਪਣਿਆ ਦੀ ਗਿਣਤੀ ਵਿੱਚ ਆਉਦੇ ਸੀ ਜੋ… ਉਹ ਵੀ ਬੇਗਾਨਿਆ ਵਾਂਗ ਦੂਰ ਹੋਏ..!!
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ ਪਰ Time ਬਹੁਤ ਹੁੰਦਾ ਸੀ ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ
kise di ki karda gall main khud kolo v door rehnda ha.. haase vekh khush samjde ohna ki pta ki Continue Reading..
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ. ਮਨਪਰੀਤ
ਜਦ ਆਖਰੀ ਵਾਰਮਿਲਨ ਉਹ ਆਈ ਸੀ… – ਬੜਾ ਹੱਸੀ ਝੂਠਾ ਮੂਠਾ ਪਰ ਅੰਤ ਨੂੰ ਰੋ ਕਿ ਜੱਫੀ ਪਾਈ ਸੀ……..
Your email address will not be published. Required fields are marked *
Comment *
Name *
Email *