ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ
ਕਹਿੰਦੇ ਕੁੱਝ ਨੀ ਮਿਲਦਾ ਬਿਨਾਂ ਕਰਮਾਂ ਤੋਂ
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ, ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ, ਹੁਣ ਤਾ ਮੈਂਨੂੰ ਦਿਲ ਤੇ Continue Reading..
ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ Continue Reading..
ਮੈ ਤਾ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਹੀਂ ਪਾਇਆ, ਉਹ ਵੀ ਕਰਦੀ ਹੋਣੀ ਏ ਜਰੂਰ ਪਰ ਓਹ ਵੀ ਕਹਿ Continue Reading..
ਬੰਦੇ ਦਾ ਕੰਮ ਹੈ ਬੰਦਗੀ ਕਰਨਾ ਫਲ ਦੇਣਾ ਮਾਲਕ ਦੀ ਮੌਜ ਹੈ
ਚਾਹਤ ਸੀ ਤੈਨੂੰ ਪਾਉਣ ਦੀ ਚਾਹਤ ਹੀ ਬਣ ਕੇ ਰਹਿ ਗਈ,
ਇਹ ਦਰਦ ਅਵੱਲਾ ਏ, ਇਹ ਪੀੜ ਅਨੋਖੀ ਏ, ਅਸੀਂ ਕੁੰਡੇ ਪਿੱਤਲ ਦੇ, ਤੂੰ ਸੁੱਚਾ ਮੇਤੀ ਏਂ, ਤੈਨੂੰ ਜਿੱਤ ਵੀ ਸਕਦੇ Continue Reading..
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
ਪਿਆਰ ਅੱਜ ਵੀ ਤੇਰੇ ਨਾਲ ਓਨਾ ਹੀ ਆ ਬਸ… ਤੇਨੂੰ ਇਹਸਾਸ ਨੀ..ਤੇ ਮੈਂ ਜਤਾਉਣਾ ਛੱਡ ਦਿੱਤਾ…..
Your email address will not be published. Required fields are marked *
Comment *
Name *
Email *