Sub Categories

ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼,
ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ,
ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ



ਚਲੋ ਮੰਨਿਆ ,ਅਸੀਂ ਯਾਦ ਆਉਣ ਵਾਲਿਆਂ ਵਿੱਚੋ
ਨਹੀਂ ਹਾਂ ”
” ਪਰ ਅਸਾਨੀ ਨਾਲ ਭੁਲਾ ਦੇਵੇ ਕੋਈ , ਐਨੇ ਮਾੜੇ
ਵੀ ਨਹੀਂ ਹਾਂ “

ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ,
ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।

ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ….

ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!


Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!

ਲੱਭ ਮੈਨੂੰ ਦੁਨੀਆ ਦੀ
ਇਸ ਤਨਹਾਈ ਵਿੱਚ
.
ਕਿਉਂਕਿ ਠੰਡ ਬਹੁਤ ਹੋ ਗਈ ਆ
.
. .
.
ਮੈਂ ਪਿਆ ਆ ਰਜਾਈ ਵਿੱਚ..


ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL ,
ਗੱਲ ਕਦੇ ਨਾ ਗੋਲ ਮੋਲ ਰੱਖੋ,,
ਪਰ Photostate ਕਰਕੇ DiL ਦਿੳ ,
ਅਸਲੀ Copy ਆਪਣੇ ਕੋਲ ਰੱਖੋ…..


ਮੀਂਹ ਬਣ ਕੇ ਜੱਦ ਵੀ ਬਰਸੀਆਂ ਨੇ
ਯਾਦਾਂ ਉਸ ਦੀਆਂ ਮੇਰੇ ਤੇ,,,
ਮੈਂ ਹਮੇਸ਼ਾ ਟੁਟ ਜਾਂਦਾ ਹਾਂ ਇੱਕ
ਕੱਚੀ ਝੋਪੜੀ ਦੀ ਤਰਾਂ…॥

ਬੱਸ ਪਿੱਛੇ ਮੁੜ ਕੇ ਵੇਖਿਆ ਈ ਨਈਂ ਗਿਆ…
,
,
ਉਂਝ ਦੂਰੀ ਤਾਂ ਕੁਝ ਖਾਸ ਨਈਂ ਸੀ….

ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆ ਨੇ
ਇੱਕ ਦਿਨ ਚਮਕਾਗੇ ਅਸੀਂ,
ਆਸਾਂ ਵਾਹਿਗੁਰੂ ਤੇ ਰੱਖੀਆ ਨੇ..


ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ


ਨੀ ਛੱਡ ਕੇ ਯਾਰ ਨਗੀਨਾ,
ਮਨ ਪਛਤਾਉਂਦਾ ਏ ਕਿ ਨਹੀਂ, ?
ਸੋਂਹ ਖਾ ਕੇ ਦੱਸ ਸਾਡਾ ਚੇਤੇ,
ਆਉਂਦਾ ਏ ਕਿ ਨਹੀਂ..

ਨੀ ਮੈਂ ਰਾਹਾੰ ਚ ਖਲੋਤਾ ਬੜੀ ਦੇਰ ਦਾ !
ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾਹਾਂ ਨੂੰ ,
ਕਾਹਤੋਂ ਖੋਹ ਲਿਅਾ ਈ ਹੌਸਲਾ ਦਲੇਰ ਦਾ..


ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…

ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ

ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ

ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ

ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ…
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…