ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…
ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ
Pyar oh hunda jo sache dilo kitta jave!! Dhokha karn vale ta raab nal vi dhokha kari jande aaw!!
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
ਕਮਲੀ ਕਹਿੰਦੀ 😘ਮੁੰਡਾ ਓ ਚਾਹੀਦਾ ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੀ ਹੋਰ ਦੀ Continue Reading..
ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਕਿਸੇ ਦੇ ਪਿਆਰ ਦੀ ਕਦਰ ਕਰਨਾ ਸਿੱਖੋ ਕਿਉਕਿ ਨਫਰਤ ਤਾਂ ਜਿੰਦਗੀ ਬਹੁਤ ਕਰਦੀ ਆ
ਰਿਸ਼ਤੇ Time ⌚️ਮੰਗਦੇ ਨੇ ਤੇ Time ਕਿਸੇ ਦੇ ਕੋਲ ਅੱਜ-ਕੱਲ੍ਹ ਹੈ ਹੀ ਨਹੀਂ
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ ਕਿਓਕੇ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..
Your email address will not be published. Required fields are marked *
Comment *
Name *
Email *