ਅੱਜਕੱਲ ਰਿਸ਼ਤੇ ਪੈਸੇ ਕਰਕੇ ਹੀ ਬਣਦੇ ਨੇ ਤੇ ਪੈਸੇ ਕਰਕੇ ਹੀ ਟੁੱਟਦੇ ਨੇ
ਜੋ ਇਨਸਾਨ ਸਾਨੂੰ ਗੁੱਸੇ ਵਿੱਚ ਛੱਡ ਜਾਂਦਾ ਉਹ ਵਾਪਿਸ ਵੀ ਆ ਸਕਦਾ ਪਰ ਮੁਸਕਰਾਕੇ ਛੱਡਣ ਵਾਲੇ ਕਦੇ ਨਹੀਂ ਮੁੜਦੇ॥
ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ
ਕਿਸ ਦੀ ਨਜ਼ਰ ਲੱਗੀ, ਕਿਹੜਾ ਬੜ ਗਦਾਰ ਗਿਆ… ਅੱਜ ਫਿਰ ਇੱਕ ਬਾਰੀ, ਰੱਬਾ ਪੰਜਾਬ ਮੇਰਾ ਹਾਰ ਗਿਆ
ਹੁਣ ਤਾਂ ਰਾਤਾਂ ਨੂੰ ਵੀ ਤਾਰੇ ਗਿਣ ਗਿਣ ਰਾਤ ਲੰਘਾਉਣੀ ਪੈਂਦੀ ਆ ਮੇਰਾ ਦਿਲ ਮਰਜਾਣਾ ਮੰਨਦਾ ਨੀ ਜੋ ਕਹਿੰਦਾ ਇੱਕ Continue Reading..
ਜੋ ਤੁਹਾਡੀ ਖਾਮੋਸ਼ੀ ਨੂੰ ਨਾ ਪੜ੍ਹ ਸਕੇ ਉਸਨੂੰ ਬੋਲ ਕੇ ਆਪਣਾ ਦੁੱਖ ਦੱਸਣਾ ਸਮਾਂ ਬਰਬਾਦ ਕਰਨ ਵਰਗਾ ਹੈ
ਹੱਸ ਪੈਦਾ ਹਾ ਅਕਸਰ ਦੇਖਕੇ ਪੁਰਾਣੇ MSG ਤੇਰੇ,, :/ :/ ਜਿੰਨਾ ਪਿਅਾਰ ਤੇਰੀਅਾ ਗੱਲਾ ਚ ਸੀ,,
ਕੱਚ ਦਾ ਤੋਹਫ਼ਾ ਨਾ ਦੇਓ ਕਿਸੇ ਨੂੰ ਰੁੱਸ ਕੇ ਓਹ ਤੋਹਫ਼ਾ ਤੋੜ dinde ਨੇ…….. ਜੋ ਬਹੁਤ ਸੋਹਣੇ ਹੋਣ ਓਹਨਾ ਨੂੰ Continue Reading..
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ ਵਿਰਸੇ ਦੇ ਵਿੱਚ ਧੱਕੇ .. ਪਹਿਲਾਂ ਸੋਚ ਵਿਚਾਰ ਨੀ ਕਰਦੇ ਹੁਣ ਜਿੰਦਗੀ ਤੋਂ ਅੱਕੇ ..
Your email address will not be published. Required fields are marked *
Comment *
Name *
Email *