ਅੱਜਕੱਲ ਰਿਸ਼ਤੇ ਪੈਸੇ ਕਰਕੇ ਹੀ ਬਣਦੇ ਨੇ ਤੇ ਪੈਸੇ ਕਰਕੇ ਹੀ ਟੁੱਟਦੇ ਨੇ
ਦੁੱਖ ਬੇਸ਼ੱਕ ਮੇਰੇ ਨੇ ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.
ਦਿਲ ਦੀਆਂ ਗੱਲਾਂ ਦਿਲ ਚ ਹੀ ਰਹਿ ਜਾਂਦੀਆਂ ਨੇ ਤੇ ਆਖਰੀ ਸਮੇਂ ਤੱਕ ਯਾਦਾ ਰਹਿੰਦੀਆਂ ਨੇ..
ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ.. #ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ.. ਸੁੱਖ ਸਾਂਦ, ਉਹਦੀ #ਖਬਰ ਸਾਨੂੰ Continue Reading..
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,, ਅਸੀਂ ਤੋਹਫਾ ਦਰਦ ਦਾ ਲੈ ਚਲੇ…. ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,, ਤੇਰਾ Continue Reading..
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ ਜਦ ਵੀ ਇਕੱਲਾਪਣ ਮਹਿਸੂਸ ਕਰੋਗੇ ਤਾਂ ਅਾਪਣਿਆ ਦੀ ਯਾਦ ਜਰੂਰ ਆਵੇਗੀ
ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ.. ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ – ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ ਜਦ Continue Reading..
Your email address will not be published. Required fields are marked *
Comment *
Name *
Email *