ਤੂੰ ਰਹਿਮਤ ਦਾ ਭੰਡਾਰਾ ਹੈਂ
ਮੈਂ ਬੇਸ਼ਕ ਰਹਿਮਤ ਲਾਇਕ ਨਹੀਂ
ਪਰ ਤੇਰਾ ਦਰ ਖੜਕਾਇਆ ਹੈ
ਕਰ ਰਹਿਮਤ ਬਖਸਣਹਾਰ ਗੁਰੂ
ਮੈਂ ਵੀ ਪੁੱਜ ਜਾਵਾਂ ਮੰਜ਼ਿਲ ‘ਤੇ
ਕਿਤੇ ਰਹਿ ਨਾ ਜਾਵਾਂ ਵਿੱਚ ਮਝਧਾਰ ਗੁਰੂ


Related Posts

2 thoughts on “majhdaar

  1. ਿੱੲਕ ਿਕਣਕਾ ਤੇਰੀ ਰਹਿਮਤ ਦਾ
    ਜੋ ਬਦਲ ਦੇਵੇ ਤਕਦੀਰਾ‍ ਨੰੂ॥

Leave a Reply to Preet kaur Cancel reply

Your email address will not be published. Required fields are marked *