ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ ਪਰ ਸਾਲੀ ਬੋਲਣੀ ਨੀ ਆਉਂਦੀ
ਜੇ ਸਲਮਾਨ ਖ਼ਾਨ ਅਕਾਲੀ ਦਲ ਚ ਸ਼ਾਮਿਲ ਹੋ ਜਾਣ ਤਾਂ ਸੁਖਬੀਰ ਬਾਦਲ ਇਹ ਸਾਬਿਤ ਕਰ ਦੇਣਗੇ ਕਿ ਹਿਰਨ ਨੇ ਆਤਮ Continue Reading..
ਕੁੜੀਅਾ ਕਿਸੇ ਨੂੰ BLOCK ਕਰਕੇ ੲਿਸ ਤਰਾ ਫੀਲ ਕਰਦੀਅਾ ਨੇ ਜਿਵੇ ਖੂਨੀ ਨੂੰ ੳੁਮਰ ਕੈਦ ਦੀ ਸਜਾ ਸੁਣਾ ਦਿੱਤੀ ਹੋਵੇ
ਕਾਂਗਰਸ ਨਾਲੋਂ ਤਾਂ ਅਕਾਲੀ ਸਰਕਾਰ ਚੰਗੀ ਸੀ ਹੋਰ ਕੁਛ ਨੀਂ ਤਾਂ ਸੁੱਖੇ ਦੀ ਕਾਮੇਡੀ ਤਾਂ ਦੇਖਣ ਨੂੰ ਮਿਲ ਜਾਂਦੀ ਸੀ
ਸਿੱਧੂ ਮੂਸੇਵਾਲੇ ਨੂੰ ਬੇਨਤੀ ਆ ਵੀਰ ਬਾਹਰ ਨਾ ਨਿਕਲੀਂ ਅੱਗੇ ਤਾਂ ਗੀਤਾਂ ਚ ਹੀ ਹੁੰਦੇ ਹੁਣ ਸੱਚੀਂ ਅੱਗੇ ਪਿੱਛੇ ਮਾਮੇ Continue Reading..
ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ.. ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ
ਪੰਜਾਬੀਆਂ ਦੀ good bye ਵੀ ਗੋਰਿਆਂ ਦੇ ਵਿਆਹ ਤੋਂ ਜ਼ਿਆਦਾ ਲੰਬੀ ਹੁੰਦੀ ਆ
ਲੋਕੀ ਪਤਾ ਨੀ ਕਿਦਾ ਕੁੜੀ ਨੂੰ ਪ੍ਪੋਜ ਕਰ ਦਿੰਦੇ ਆ . :-\ . ਮੈ ਤੇ . .. ? . . Continue Reading..
ਕੁੱਝ ਕੁੜੀਆਂ ਇੰਨੀਆਂ ਤੇਜ ਹੁੰਦੀਆਂ ਨੇ ਕਿ ਕੀ ਦੱਸਾਂ, ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ ਉਨ੍ਹਾਂ ਦਾ ਸਾਰੇ ChiPs ਅਤੇ Continue Reading..
Your email address will not be published. Required fields are marked *
Comment *
Name *
Email *