ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
Loki Kehndi Ah Tu Heer Meri Ni Main Ranjha Tera Par .. . . . . . . . . Continue Reading..
ਭਾਂਵੇਂ ਥੋੜਾ ਖਾਈਏ, ਭਾਂਵੇਂ ਜਿਆਦਾ ਖਾਈਏ ਭੁੱਲ ਕੇ ਵੀ ਗਰੀਬੀ ਦਾ ਮਜਾਕ ਨਾ ਉਡਾਈਏ 👌
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਅਸੀ ਤਾਂ ਸ਼ੀਸ਼ੇ ਵਾਂਗ ਆ.. ਤੂੰ ਜਿਵੇ ਵਰਤੇਂਗਾ.. ਉਸੇ ਤਰਾਂ ਹੀ ਪਾਂਏਗਾ..
ਨਿੱਕੀਆਂ ਜਿੰਦਾ ਵੱਡਾ ਸਾਕਾ….. ਅੱਜ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਵਸ ਹੈ ਜੀ। ਸਮੂਹ ਸਾਧ ਸੰਗਤਾਂ ਨੂੰ ਵਧਾਈਆਂ।
ਹੇ ਵਾਹਿਗੁਰੂ ਜੇ ਤੁਹਾਡਾ ਕੁਝ ਤੋੜਨ ਨੂੰ ਦਿਲ ਕਰੂ ਤਾਂ ਸਬ ਤੋਂ ਪਹਿਲਾ ਤੁਸੀ ਮੇਰਾ ਗਰੂਰ ਤੋੜਿਓ
ਪਿਤਾ ਉਹ ਅਜੀਬ ਹਸਤੀ ਹੈ, ਜਿਸਦੇ ਪਸੀਨੇ ਦੀ ਕੀਮਤ ਵੀ ਅੋਲਾਦ ਅਦਾ ਨਹੀਂ ਕਰ ਸਕਦੀ.. Miss u… 😔
ਜ਼ਿੰਦਗੀ ਇਕ ਬੇਸ਼ਕੀਮਤੀ ਹੀਰਾ ਹੈ ਜਿਸ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ ਕਬਾੜੀਏ ਨਹੀਂ
Your email address will not be published. Required fields are marked *
Comment *
Name *
Email *