ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਇੱਜ਼ਤ ਦੀ ਗੱਲ ਨਾ ਕਰੋ ਇਸ ਜ਼ਮਾਨੇ ‘ਚ ਮੈਂ ਕਿਹਾ ਉਹ ਭੈਣ ਆ ਮੇਰੀ ਲੋਕਾਂ ਨੇ ਪੁੱਛਿਆ ‘ਸਕੀ ਆ….?
ਕਲਗੀਆ ਵਾਲਿਆ ਤੇਰੀਆਂ ਕੁਰਬਾਨੀਆਂ ਦਾ .. ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਸੰਤ ਮਸਕੀਨ ਜੀ ਵਿਚਾਰ – ਸਰਬ ਰੋਗ ਕਾ ਆਉਖਦੁ ਨਾਮੁ॥ ਪ੍ਰਚੀਨ ਜ਼ਮਾਨੇ ਅੰਦਰ ਰੋਗਾਂ ਦਾ ਇਲਾਜ਼ ਮੰਤਰਾਂ ਦੇ ਰਾਹੀਂ ਵੀ Continue Reading..
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥
ਬਾਜਾਂ ਵਾਲ਼ੇ ਦਾ ਸਿਰਤੇ ਹੱਥ ਆ ਤੇ ਬਾਬੇ ਨਾਨਕ ਦਾ ਖਾਣ ਨੂੰ ਖੁੱਲਾ ਲੰਗਰ ਫਿਰ ਹਾਰ ਕਿੱਦਾਂ ਜਾਵਾਂਗੇ ਰੱਬ ਤਾਂ Continue Reading..
ਸੱਚੀ ਗੱਲ ਥੋਣੂ ਦੱਸਾ ਮਿੱਤਰੋ ਕਦੇ ਨਾ ਛੱਡਿਉ ਮਾਪੇ ਯਾਰਾਂ ਨਾਲ ਬਹਾਰਾਂ ਹੁੰਦੀਆਂ ਸਹੇਲੀਆਂ ਨਾਲ ਸਿਆਪੇ 👌 Dεερ 👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Your email address will not be published. Required fields are marked *
Comment *
Name *
Email *