ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
Related Posts
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ Continue Reading..
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਬਈ ਜੀ ਸੱਪ ਹੁੰਦੇ ਨੇ.. ਸਿੱਧਾ ਜਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਵਾਹਲੇ Continue Reading..
ਕੋਈ ਨੀ ਸਰੀਫ਼ ਇੱਥੇ ਸਭ ਲੁੱਚੇ ਨੇ ਪਰ ਰੱਬ ਰੱਖਦਾ ਹਿਸਾਬ ਸਭ ਦਾ, ਮਾੜੇ ਤੇ ਹੀ ਚੱਲਦੀ ਆ ਧੱਕੇਸ਼ਾਹੀ ਇੱਥੇ Continue Reading..
*ਜਿੱਤਦੇ ਉਹ ਨੇ ਜੋ ਹਾਰ ਨੂੰ ਵੀ ਹੌਂਸਲੇ ਨਾਲ ਸਵੀਕਾਰ ਕਰਦੇ ਹਨ।* ਜਗਦੀਪ ਕਾਉਣੀ 8427167003
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ,
ਗਰੀਬਾਂ ਦਾ ਮਖੌਲ ਨਾ ਉਡਾਓ ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..
ਕੱਪੜੇ ਉਤਾਰਨ ਦੀ ਚੱਲ ਰਹੀ ਪਰੰਪਰਾ ਚ ਜੇ ਕਦੇ ਕੋਈ ਕੁੜੀ ਮੇਰੀ ਜਿੰਦਗੀ ਚ ਆਈ ਤਾਂ ਮੈਂ ਉਸ ਨੂੰ ਦੁਪੱਟੇ Continue Reading..