ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
Related Posts
ਇਜ਼ੱਤ ਸਭ ਨੂੰ ਦਿਓ…ਪਰ ਏਨੀ ਵੀ ਨਾ ਦਿਓ ਕਿ ਤੁਹਾਡੀ ਆਪਣੀ ਕੋਈ ਇਜ਼ੱਤ ਨਾ ਰਹੇ…
ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ ਹਰ ਦਿਲ Continue Reading..
ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ… ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ
ਓਹ ਮੇਰਾ ਰੱਬ ਆ , ਓਹ ਮੇਰਾ ਰੱਬ ਆ ਇਹ ਤਾਂ ਅਮੀਰਾਂ ਦੇ ਚੋਂਚਲੇ ਨੇ ਗਰੀਬ ਨੂੰ ਤਾਂ ਜਿਹੜਾ ਰੋਟੀ Continue Reading..
ਨਾ ਸਮਾਂ ਕਿਸੇ ਦੀ ਉਡੀਕ ਕਰਦਾ ਨਾ ਮੌਤ ਨੇ ਉਮਰਾ ਜਾਣੀਆ ਨੇ ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ ਫਿਰ Continue Reading..
ਨਿੱਕੇ ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਂਦੇ ਅਾਂ ਨਿੱਕੀ ਜਿਹੀ ਹੈ ਦੁਨੀਆਂ ਸਾਡੀ ਓਸੇ ਵਿੱਚ ਖੁਸ਼ ਰਹਿੰਦੇ ਆਂ
ਕਿਸੇ ਨੂੰ ਸਮਝਾਉਣ ਦਾ ਅੱਜਕਲ ਸਮਾਂ ਹੈ ਨਹੀਂ, ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ
ਇੱਕ ਨੇ ਅੱਜ ਤੇ ਇੱਕ ਨੇ ਕੱਲ ਮੈਨੂੰ ਵੀ ਮੌਤ ਆਵੇਗੀ.. ਕਿਉ ਨਾ ਆਪਣੇ ਲਈ ਵੀ ਜੀਅ ਲਵਾ ਕੁੱਝ ਪੱਲ..
