ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਰੋਗਾ ਵਿਚੋ ਰੋਗ ਬੁਰਾ ਏ ਗਰੀਬੀ…🙏 . ਪਿੱਠ ਦਿਖਾ ਕੇ ਲੰਘ ਜਾਂਦੇ ਨੇ…….??? . . . . . . . Continue Reading..
ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ ਖਾ ਲਿਅਾ ਕਰੋ… ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ ਜਿਨਾਂ ਕੋਲ Continue Reading..
ਇਨਸਾਨ ਧਰਤੀ ਤੇ ਬੈਠਾ ਦੌਲਤ ਗਿਣੀ ਜਾਂਦਾ ਕਲ ਕਿੰਨੀ ਸੀ ਤੇ ਅੱਜ ਇਹਨੀ ਵੱਧ ਗਈ ਉਪਰ ਵਾਲਾ ਹੱਸਦਾ ਆ ਤੇ Continue Reading..
ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ ,, ਮੈਂ ਇਸ ਲਈ ਹੱਸਦਾ ਬਾਹਲਾ ਹਾਂ ਕਿਤੇ ਰੋਣ ਨਾ Continue Reading..
ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ ਤਕਲੀਫ਼ਾ ਨੂੰ___ . . . , . . ਕਿਉ ਕਿ ਜਦੋ ਇਹ ਵਿਛੜ Continue Reading..
ਬਥੇਰੇ ਨੇ ਸਾਲੇ ਘਰੋ ਬਾਹਰ ਪ੍ਰਧਾਨ.. ਪੁੱਛਦੇ ਨਾ ਜਿਹੜੇ ਆਪਣੇ ਹੀ ਮਾਂ ਪਿਉ ਨੂੰ … ਸਾਲੇ ਗੰਦੇ ਇੰਨਸਾਨ …
ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਸਦਾ ਨਹੀਂ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਤੁਰਨਾ ਪੈਣਾ..
ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ ਪਰ ਕਦੋ, ਕਿੱਥੇ, ਤੇ ਕੀ ਬੋਲਣਾ ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ
Your email address will not be published. Required fields are marked *
Comment *
Name *
Email *